ਅਮਰੀਕਾ ‘ਚ ਹਜਾਰਾਂ ਲੋਕਾਂ ਦੁਆਰਾ ਡੋਨਾਲਡ ਟਰੰਪ ਦਾ ਵਿਰੋਧ, ਵਾਈਟ ਹਾਊਸ ਦਾ ਕੀਤਾ ਘਿਰਾਓ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਵਿਰੁੱਧ ਸ਼ਨੀਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਇੱਕ ਵਾਰ ਫਿਰ ਸੜਕਾਂ 'ਤੇ ਉਤਰ ਆਏ। ਇਹ ਪ੍ਰਦਰਸ਼ਨ ਸਾਰੇ 50 ਰਾਜਾਂ ਵਿੱਚ ਹੋਏ। ਪ੍ਰਦਰਸ਼ਨਕਾਰੀ ਟਰੰਪ ਦੀਆਂ ਟੈਰਿਫ ਵਾਰ ...