ਨਿਊਜ਼ੀਲੈਂਡ ਦੀ ਸੰਸਦ ਮੈਂਬਰ ਜਣੇਪਾ ਦਰਦ ਦੌਰਾਨ ਖੁਦ ਸਾਈਕਲ ਚਲਾ ਕੇ ਪਹੁੰਚੀ ਹਸਪਤਾਲ, ਸਿਹਤਮੰਦ ਬੱਚੀ ਨੂੰ ਦਿੱਤਾ ਜਨਮ
ਔਰਤਾਂ ਦੀ ਸ਼ਕਤੀ ਨੂੰ ਬਿਆਨ ਕਰਦੇ ਹੋਏ ਨਿਊਜ਼ੀਲੈਂਡ ਦੀ ਸੰਸਦ ਮੈਂਬਰ ਜੂਲੀ ਐਨ ਜੈਂਟਰ, ਜੋ ਕਿ ਗਰਭਵਤੀ ਸੀ।ਐਤਵਾਰ ਸਵੇਰੇ ਜਣੇਪੇ ਦੇ ਦਰਦ ਦੌਰਾਨ ਖੁਦ ਆਪਣੀ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ ...