ਔਰਤਾਂ ਦੀ ਸ਼ਕਤੀ ਨੂੰ ਬਿਆਨ ਕਰਦੇ ਹੋਏ ਨਿਊਜ਼ੀਲੈਂਡ ਦੀ ਸੰਸਦ ਮੈਂਬਰ ਜੂਲੀ ਐਨ ਜੈਂਟਰ, ਜੋ ਕਿ ਗਰਭਵਤੀ ਸੀ।ਐਤਵਾਰ ਸਵੇਰੇ ਜਣੇਪੇ ਦੇ ਦਰਦ ਦੌਰਾਨ ਖੁਦ ਆਪਣੀ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ ਅਤੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੰਦੀ ਹੈ।ਦੱਸ ਦੇਈਏ ਕਿ ਉਨਾਂ੍ਹ ਨੇ ਔਰਤਾਂ ਲਈ ਇਹ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ।ਹੁਣ ਉਨ੍ਹਾਂ ਦੀ ਇਹ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।