ਫਿਲੀਪੀਨਜ਼ ‘ਚ 7.6 ਤੀਬਰਤਾ ਦਾ ਭੂਚਾਲ: ਆਪਣੀਆਂ ਜਾਨਾਂ ਬਚਾਉਣ ਲਈ ਸੜਕਾਂ ‘ਤੇ ਲੇਟ ਗਏ ਲੋਕ
7.5 earthquake in Philippines: ਫਿਲੀਪੀਨਜ਼ ਦੇ ਦੱਖਣੀ ਟਾਪੂ ਮਿੰਡਾਨਾਓ ਦੇ ਨੇੜੇ ਸ਼ੁੱਕਰਵਾਰ ਸਵੇਰੇ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਫਿਲੀਪੀਨਜ਼ ਦੀ ਭੂਚਾਲ ...