Tag: England Test

ਇੰਗਲੈਂਡ ਟੈਸਟ ਲੜੀ ਤੋਂ ਪਹਿਲਾਂ 2 ਭਾਰਤੀ ਖਿਡਾਰੀ ਕਰੋਨਾ ਪਾਜ਼ੀਟਿਵ

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਹ ਲੜੀ ਤੈਅ ਸਮੇਂ ਤੇ ਸ਼ੁਰੂ ਹੋਏਗੀ ਜਾਂ ਨਹੀਂ, ਕੁਝ ਕਿਹਾ ਨਹੀਂ ਜਾ ਸਕਦਾ। ...

Recent News