Tag: etihad airways plane

ਅਬੂ ਧਾਬੀ ਜਾ ਰਹੀ ਫਲਾਈਟ ਦੇ ਵਿੰਗ ‘ਚ ਅਚਾਨਕ ਲੱਗੀ ਅੱਗ, ਏਅਰਪੋਰਟ ‘ਤੇ ਹੜਕੰਪ

ਚੇੱਨਈ ਏਅਰਪੋਰਟ 'ਤੇ ਉਸ ਸਮੇਂ ਯਾਤਰੀਆਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਤਾ ਲੱਗਾ ਕਿ ਇੱਕ ਹਵਾਈ ਜਹਾਜ ਦੇ ਵਿੰਗ 'ਚ ਉਡਾਨ ਭਰਨ ਦੀ ਤਿਆਰੀ ਸਮੇਂ ਅੱਗ ਲੱਗ ਗਈ। ...