Tag: farmers

ਬਲਬੀਰ ਸਿੰਘ ਰਾਜੇਵਾਲ ਨੇ ਪਾਰਲੀਮੈਂਟ ਕੂਚ ਨੂੰ ਲੈ ਦਿੱਤਾ ਵੱਡਾ ਬਿਆਨ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਪਾਰਲੀਮੈਂਟ ਮਾਰਚ ਨੂੰ ਲੈ ਸਾਰੀ ਰੂਪ ਰੇਖਾ ਬਾਰੇ ਦੱਸਿਆ ਗਿਆ ਹੈ ,ਜਿਸ ਦੌਰਾਨ ਉਨਾ ਕਿਹਾ ਕਿਸਾਨ ਅੰਦੋਲਨ ਚੜ੍ਹਦੀਕਲਾ ਵਿੱਚ ਹੈ ਅਤੇ ਪਿੰਡਾ ਦੇ ...

ਭਾਜਪਾ ਵੱਲੋਂ ਕੱਢੇ ਅਨਿਲ ਜੋਸ਼ੀ ਹੁਣ ਕਿਸਾਨਾਂ ਦੇ ਸਮਰਥਨ ‘ਚ ਸਿੰਘੂ ਬਾਰਡਰ ਜਾਣਗੇ

ਬੀਜੇਪੀ ਵਿੱਚੋਂ ਕੱਢੇ ਜਾਣ ਮਗਰੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਵੱਡਾ ਐਲਾਨ ਕੀਤਾ ਹੈ। ਜੋਸ਼ੀ ਨੇ ਕਿਹਾ ਹੈ ਕਿ ਉਹ ਹੁਣ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਸਿੰਘੂ ਬਾਰਡਰ ਜਾਣਗੇ। ਉਨ੍ਹਾਂ ...

ਖੇਤੀਬਾੜੀ ਮੰਤਰੀ ਦੀ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ,ਸਰਕਾਰ ਗੱਲਬਾਤ ਲਈ ਤਿਆਰ

ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਮੁੜ ਕਿਸਾਨਾਂ ਨੂੰ ਗੱਲਬਾਤ ਕਰ ਕਿਸਾਨ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ ,ਤੋਮਰ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ 'ਚ ਉਹ ਲਿਖਦੇ ...

ਰਾਮ ਸਿੰਘ ਰਾਣਾ ਦੀ ਗੋਲਡਨ ਹੱਟ ਅੱਗੇ ਲੱਗੇ ਪੱਥਰ ਕਿਸਾਨਾਂ ਨੇ ਹਟਾਏ

ਰਾਮ ਸਿੰਘ ਰਾਣਾ ਦੀ ਗੋਲਡਨ ਹੱਟ ਦੇ ਅੱਗੇ ਰੱਖੇ ਗਏ ਸਰਕਾਰੀ ਪੱਥਰ ਕਿਸਾਨਾਂ ਨੇ ਟ੍ਰੈਕਟਰਾਂ ਦੇ ਨਾਲ ਟੋਚਨ ਪਾ ਕੇ ਉਖਾੜ ਦਿੱਤੇ ਹਨ ।ਕਿਸਾਨਾਂ ਨੇ ਵੱਡੀ ਗਿਣਤੀ ‘ਚ ਇੱਕਠੇ ਹੋ ...

ਚੜੂਨੀ ਦੇ ਬਿਆਨ ਨਾਲ ਕਿਸਾਨ ਮੋਰਚੇ ਦਾ ਕੋਈ ਲੈਣਾ ਦੇਣਾ ਨਹੀਂ’

ਸੰਯੁਕਤ ਕਿਸਾਨ ਮੋਰਚੇ ਨੇ ਗੁਰਨਾਮ ਚੜੂਨੀ ਦੇ ਬਿਆਨ ਤੋ ਖੁਦ ਨੂੰ ਵੱਖ ਕਰ ਲਿਆ।ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਆਗੂ ਡਾ. ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਗੁਰਨਾਮ ਚੜੂਨੀ ਦੇ ਬਿਆਨ ...

ਪੰਜਾਬ ਦੀ ਸੱਤਾ ਆਪਣੇ ਹੱਥਾਂ ‘ਚ ਲੈਣ ਕਿਸਾਨ: ਚੜੂਨੀ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਆਗੂ ਚੋਣ ਲੜਕੇ ਸਰਕਾਰ ਬਣਾਉਣ ਤੇ ਲੀਡਰਾਂ ਨੂੰ ਦੱਸਣ ਸਰਕਾਰ ਕਿਵੇਂ ਚਲਾਈ ਜਾਂਦੀ ...

ਸੰਸਦ ਸੈਸ਼ਨ ਦੌਰਾਨ ਜਿਹੜੀ ਪਾਰਟੀ ਕਿਸਾਨਾਂ ਦੇ ਮੁੱਦੇ ਦਬਾਉਣ ਦੀ ਕੋਸ਼ਿਸ਼ ਕਰੇਗੀ ਉਸ ਦਾ ਕਿਸਾਨ ਵਿਰੋਧ ਕਰਨਗੇ -ਰਾਜੇਵਾਲ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ | ਬੀਤੇ ਦਿਨ ਬਲਬੀਰ ਸਿੰਘ ਰਾਜੇਾਲ ਚੰਡੀਗੜ੍ਹ ਪਹੁੰਚੇ ਸਨ ਜਿੱਥੇ ਉਨ੍ਹਾਂ ਦੇ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਇਸ ਦੌਰਾਨ ...

ਕੈਪਟਨ ਦੀ ਥਾਂ ਬਾਦਲ ਸਰਕਾਰ ਹੁੰਦੀ ਤਾਂ 6 ਦਿਨਾਂ ‘ਚ ਰੱਦ ਹੋਣੇ ਸੀ ਖੇਤੀ ਬਿੱਲ

ਹਰਸਿਮਰਤ ਬਾਦਲ ਦੇ ਵੱਲੋਂ ਕਾਂਗਰਸ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਪਹਿਲਾ ਹੀ ਕੁਰਸੀ ਨੂੰ ਲੈ ਕੇ ਕਲੇਸ਼ ਚੱਲ ਰਿਹਾ ਹੈ ਉਹ ...

Page 28 of 32 1 27 28 29 32

Recent News