Tag: Floor Blast

ਪਰਿਵਾਰ ਮਨਾ ਰਿਹਾ ਸੀ ਲੋਹੜੀ ਅਚਾਨਕ ਹੋਇਆ ਵੱਡਾ ਬਲਾਸਟ, ਵਾਲ-ਵਾਲ ਬਚਿਆ ਪਰਿਵਾਰ: ਵੀਡੀਓ

ਪੰਜਾਬ ਦੇ ਅੰਮ੍ਰਿਤਸਰ ਵਿੱਚ ਲੋਹੜੀ ਮਨਾ ਰਹੇ ਇੱਕ ਪਰਿਵਾਰ ਵੱਲੋਂ ਸਾੜੇ ਗਏ ਭੂੰਗੇ ਵਿੱਚ ਅਚਾਨਕ ਧਮਾਕਾ ਹੋ ਗਿਆ। ਅੱਗ ਦੀਆਂ ਚੰਗਿਆੜੀਆਂ ਕਾਰਨ ਸਾਰਿਆਂ ਦੇ ਕੱਪੜੇ ਸੜ ਗਏ। ਖੁਸ਼ਕਿਸਮਤੀ ਇਹ ਰਹੀ ...

Recent News