Tag: general manoj pande

ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਹੋਣਗੇ ਨਵੇਂ ਫੌਜ਼ ਮੁਖੀ, ਜਨਰਲ ਮਨੋਜ ਪਾਂਡੇ ਦੀ ਲੈਣਗੇ ਥਾਂ

ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਵੇਂ ਥਲ ਸੈਨਾ ਮੁਖੀ ਹੋਣਗੇ। ਉਪੇਂਦਰ ਦਿਵੇਦੀ, ਜੋ ਵਰਤਮਾਨ ਵਿੱਚ ਥਲ ਸੈਨਾ ਦੇ ਉਪ ਮੁਖੀ ਹਨ, ਮੌਜੂਦਾ ਥਲ ਸੈਨਾ ਮੁਖੀ ਜਨਰਲ ਮਨੋਜ ਸੀ ਪਾਂਡੇ ਦੀ ਥਾਂ ...