Tag: GRP Recovered

ਲੁਧਿਆਣਾ ‘ਚ 19 ਘੰਟਿਆਂ ਬਾਅਦ ਮਿਲਿਆ ਚੋਰੀ ਹੋਇਆ ਬੱਚਾ

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ 3 ਮਹੀਨੇ ਦਾ ਬੱਚਾ (ਲੜਕਾ) 19 ਘੰਟਿਆਂ ਬਾਅਦ ਮਿਲਿਆ। ਜੀਆਰਪੀ ਪੁਲਿਸ ਨੇ ਬੱਚੇ ਨੂੰ ਦੇਰ ਰਾਤ ਕਪੂਰਥਲਾ ਤੋਂ ਬਰਾਮਦ ਕੀਤਾ ਹੈ। ਇਹ ਬੱਚਾ ਜੋੜੇ ...