Tag: #Gurdaspur #BorderArea #Weapons #ProPunjabTv

ਗੁਰਦਾਸਪੁਰ ‘ਚ ਬਾਰਡਰ ਨੇੜੇ ਹਥਿਆਰਾਂ ਦੀ ਖੇਪ ਬਰਾਮਦ, 4 ਪਿਸਟਲ, 8 ਮੈਗਜ਼ੀਨ ਤੇ 47 ਜ਼ਿੰਦਾ ਕਾਰਤੂਸ ਬਰਾਮਦ

ਪਾਕਿਸਤਾਨ ਦੀ ਨਾਪਾਕ ਹਰਕਤ ਨੇ ਅੱਜ ਫਿਰ ਡਰੋਨ ਰਾਹੀਂ ਹਥਿਆਰ ਭੇਜੇ 4 ਪਿਸਤੌਲ 8 ਮੈਗਜ਼ੀਨ 47 ਰੌਂਦ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਤੇ BSF ਦੇ ਜਵਾਨਾਂ ਨੇ ਫਾਇਰਿੰਗ ਕੀਤੀ ...