Tag: Harmanpreet’s team

WPL: ਮਹਿਲਾ ਪ੍ਰੀਮੀਅਰ ਲੀਗ ਲਈ ਮੁੰਬਈ ਇੰਡੀਅਨਜ਼ ਦੀ ਜਰਸੀ ਜਾਰੀ, ਗੁਲਾਬੀ-ਨੀਲੇ ਰੰਗ ‘ਚ ਨਜ਼ਰ ਆਵੇਗੀ ਹਰਮਨਪ੍ਰੀਤ ਦੀ ਟੀਮ

ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਲਈ ਆਪਣੀ ਜਰਸੀ ਦਾ ਐਲਾਨ ਕਰ ਦਿੱਤਾ ਹੈ। ਮੁੰਬਈ ਇੰਡੀਅਨਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਜਰਸੀ ਦੀ ਪਹਿਲੀ ਲੁੱਕ ਦਿਖਾਈ ...