Abnormal Hair Fall: ਇਹ ਸੰਕੇਤ ਦੱਸਦੇ ਹਨ ਕਿ ਤੁਹਾਡਾ ਹੇਅਰ ਫਾਲ ਨਹੀਂ ਹੈ ਨਾਰਮਲ, ਜਾਣੋ ਇਸਦੇ ਪਿੱਛੇ ਦੇ ਕਾਰਨ ਤੇ ਉਪਾਅ
Health Tips: ਵਾਲਾਂ ਦਾ ਝੜਨਾ ਇੱਕ ਨਾਰਮਲ ਚੀਜ ਹੈ।ਹਰ ਵਿਅਕਤੀ ਦੇ ਰੋਜ਼ਾਨਾ ਕੁਝ ਗਿਣਤੀ 'ਚ ਵਾਲ ਝੜਦੇ ਹਨ ਤੇ ਨਵੇਂ ਵਾਲ ਉੱਗਦੇ ਹਨ।ਹਾਲਾਂਕਿ ਜਦੋਂ ਵਾਲ ਕਾਫੀ ਜ਼ਿਆਦਾ ਮਾਤਰਾ 'ਚ ਝੜਨ ...