Tag: health tips

ਖਾਣਾ ਖਾਂਦੇ ਸਮੇਂ ਦੇਖਦੇ ਹੋ TV ਜਾਂ ਮੋਬਾਇਲ ਤਾਂ ਰਹੋ ਸਾਵਧਾਨ, ਸਿਹਤ ਨੂੰ ਹੋ ਸਕਦੇ ਹਨ ਕਈ ਨੁਕਸਾਨ

ਸਾਡੀ ਜੀਵਨ ਸ਼ੈਲੀ ਅਜਿਹੀ ਬਣ ਗਈ ਹੈ ਕਿ ਅਸੀਂ ਹਮੇਸ਼ਾ ਜਾਂ ਤਾਂ ਆਪਣੇ ਫੋਨ ਜਾਂ ਟੀਵੀ ਤੇ ਲੈਪਟਾਪ ਨਾਲ ਰੁੱਝੇ ਰਹਿੰਦੇ ਹਾਂ। ਹਮੇਸ਼ਾ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਰਹਿਣ ...

ਇਸ ਦਾਲ ਦਾ ਪਾਣੀ ਵੇਟ ਲਾਸ ‘ਚ ਮਦਦਗਾਰ, ਕਬਜ਼ ਦੇ ਮਰੀਜ਼ਾਂ ਲਈ ਵੀ ਹੈ ਫਾਇਦੇਮੰਦ

ਦਾਲ ਦਾ ਪਾਣੀ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਪਰ, ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ. ਇਸ ਲਈ, ਤੁਹਾਨੂੰ ਇਸ ...

ਲਓ ਆ ਗਿਆ ਹਾਈਬ੍ਰਿਡ ਚਾਵਲ, ਸਵਾਦ ਅਤੇ ਪ੍ਰੋਟੀਨ ‘ਚ ਮੀਟ ਵਰਗਾ, ਜੋ ਲੋਕ ਚਿਕਨ ਨਹੀਂ ਖਾਂਦੇ ਉਨ੍ਹਾਂ ਲਈ ਵਰਦਾਨ…

ਨਾਨ-ਵੈਜ ਖਾਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਵਿਗਿਆਨੀਆਂ ਨੇ ਅਜਿਹਾ ਹਾਈਬ੍ਰਿਡ ਚਾਵਲ ਤਿਆਰ ਕੀਤਾ ਹੈ ਜਿਸ ਦਾ ਸਵਾਦ ਅਤੇ ਪੌਸ਼ਟਿਕ ਗੁਣ ਬਿਲਕੁਲ ਮਾਸ ਵਰਗਾ ਹੈ। ਇਸ ਚੌਲ ਵਿੱਚ ਮੀਟ ਦੇ ...

ਗੁੱਸੇ ‘ਤੇ ਪਾਉਣਾ ਚਾਹੁੰਦੇ ਹੋ ਕਾਬੂ? ਇਨ੍ਹਾਂ ਆਸਾਨ ਟਿਪਸ ਨੂੰ ਅਪਣਾ ਕੇ 5 ਮਿੰਟ ‘ਚ ਹੋਵੇਗਾ ਸ਼ਾਂਤ

ਗੁੱਸਾ ਬੰਦੇ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਗੁੱਸੇ ਵਿੱਚ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੀਦਾ। ਗੁੱਸਾ ਬੰਦੇ ਨੂੰ ਅੰਦਰੋਂ ਖਾ ਜਾਂਦਾ ਹੈ। ਗੁੱਸਾ ...

WhatsApp ਕਾਰਨ ਫੈਲ ਰਹੀ ਖਤਰਨਾਕ ਬੀਮਾਰੀ ? ਤੁਸੀਂ ਵੀ ਜਾਣ ਲਓ, ਨਹੀਂ ਤਾਂ …

ਜਾਣੋ WhatsApp ਤੋਂ ਹੋਣ ਵਾਲੀ ਬਿਮਾਰੀ ਦਾ ਨਾਂ। WhatsAppitis. ਇਸ ਬਿਮਾਰੀ ਦੇ ਕਾਰਨ, ਗੁੱਟ ਅਤੇ ਅੰਗੂਠੇ ਵਿੱਚ ਕਾਫ਼ੀ ਸੋਜ ਅਤੇ ਦਰਦ ਹੁੰਦਾ ਹੈ। ਅਜਿਹਾ ਕਿਉਂ ਹੁੰਦਾ ਹੈ, ਕਿਸ ਨੂੰ ਹੁੰਦਾ ...

ਕਾਫੀ ਦਿਨਾਂ ਤੋਂ ਖਾਂਸੀ ਤੋਂ ਹੋ ਪ੍ਰੇਸ਼ਾਨ ਤਾਂ ਕਰੋ ਇਹ ਉਪਾਅ, ਨਹੀਂ ਤਾਂ ਹੋ ਸਕਦੀ ਹੈ ਗੰਭੀਰ ਬੀਮਾਰੀ

ਇਨ੍ਹੀਂ ਦਿਨੀਂ ਮੌਸਮ ਕਾਫੀ ਤੇਜੀ ਨਾਲ ਬਦਲ ਰਿਹਾ ਹੈ।ਜੋ ਲੋਕ ਲੰਬੀ ਖਾਂਸੀ ਨਾਲ ਜੂਝ ਰਹੇ ਹਨ ਉਨ੍ਹਾਂ ਦੇ ਲਈ ਅਸੀਂ ਤੁਹਾਡੇ ਲਈ ਹਨ ਖਾਸ ਉਪਾਅ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਖੰਘ ...

ਕੀ ਤੁਸੀਂ ਵੀ 1 ਮਿੰਟ ਵਿੱਚ ਕਈ ਵਾਰ ਝਪਕਦੇ ਹੋ ਪਲਕਾਂ ? ਤਾਂ ਹੋ ਜਾਓ ਸੁਚੇਤ ਰਹੋ ਕਿਉਂਕਿ ਇਹ ਘਾਤਕ ਹੋ ਸਕਦਾ , ਪੜ੍ਹੋ

ਕੀ ਤੁਸੀਂ ਦੇਖਿਆ ਹੈ ਕਿ ਤੁਸੀਂ ਕਿੰਨੀ ਵਾਰ ਝਪਕਦੇ ਹੋ? ਜੇਕਰ ਨਹੀਂ ਤਾਂ ਇਸ ਗੱਲ 'ਤੇ ਧਿਆਨ ਦਿਓ ਕਿਉਂਕਿ ਇਕ ਮਿੰਟ 'ਚ ਜਿੰਨੀ ਵਾਰ ਤੁਸੀਂ ਝਪਕਦੇ ਹੋ, ਉਹ ਵੀ ਤੁਹਾਡੀ ...

ਇੱਕ ਮਿੰਟ ਦੀ ਕਿੱਸ ਨਾਲ ਕਿੰਨੀਆਂ ਕੈਲੋਰੀਆਂ ਬਰਨ ਹੁੰਦੀਆਂ ਹਨ? ਜਾਣੋ

ਕਿਸ ਪਿਆਰ ਦਾ ਇਜ਼ਹਾਰ ਕਰਨ ਦਾ ਇੱਕ ਤਰੀਕਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਚੁੰਮਣ ਦੇ ਕਈ ਫਾਇਦੇ ਹਨ। ਕੀ ਚੁੰਮਣ ਨਾਲ ਕੈਲੋਰੀ ਬਰਨ ਹੁੰਦੀ ਹੈ? ਇਹ ਸਵਾਲ ਤੁਹਾਨੂੰ ...

Page 9 of 108 1 8 9 10 108