Tag: health tips

Side effects of green peas: ਹਰੇ ਮਟਰ ਦਾ ਜ਼ਿਆਦਾ ਸੇਵਨ ਸਿਹਤ ਲਈ ਹੁੰਦਾ ਹੈ ਨੁਕਸਾਨਦੇਹ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Side effects of green peas: ਠੰਢ ਦੇ ਮੌਸਮ 'ਚ ਖਾਧੇ ਜਾਣ ਵਾਲੇ ਹਰੇ ਮਟਰ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ, ਜਿਸ ਦੇ ਬਹੁਤ ਸਾਰੇ ਸ਼ਾਨਦਾਰ ਸਿਹਤ ਲਾਭ ਹਨ। ਪਰ, ਕੀ ...

Weight And Height Chart: ਕੱਦ ਦੇ ਅਨੁਸਾਰ ਔਰਤਾਂ ਦਾ ਕਿੰਨਾ ਹੋਣਾ ਚਾਹੀਦਾ ਭਾਰ, ਦੇਖੋ ਚਾਰਟ?

Weight And Height Chart: ਦੇਸ਼ ਅਤੇ ਦੁਨੀਆ ਵਿਚ ਮੋਟਾਪੇ ਤੋਂ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਵਧਦਾ ਭਾਰ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਹੈ। ਮੋਟਾਪਾ ਘਟਾਉਣ ਲਈ ...

ਜ਼ਿਆਦਾਤਰ ਲੋਕ ਠੰਢ 'ਚ ਆਪਣੇ ਆਪ ਨੂੰ ਗਰਮ ਰੱਖਣ ਲਈ ਜੁਰਾਬਾਂ ਪਾ ਕੇ ਸੌਣਾ ਪਸੰਦ ਕਰਦੇ ਹਨ। ਬੇਸ਼ੱਕ ਸਰਦੀਆਂ ਵਿੱਚ ਜੁਰਾਬਾਂ ਪਾ ਕੇ ਸੌਣ ਨਾਲ ਤੁਹਾਨੂੰ ਨਿੱਘ ਮਿਲਦਾ ਹੈ, ਪਰ ਇਸ ਨਾਲ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਂਵਾਂ ਆ ਸਕਦੀਆਂ ਹਨ। ਜਿਸ ਬਾਰੇ ਜ਼ਿਆਦਾਤਰ ਲੋਕ ਅਣਜਾਣ ਹਨ।

ਜੇਕਰ ਤੁਸੀਂ ਵੀ ਠੰਢ ਤੋਂ ਬੱਚਣ ਲਈ ਜੁਰਾਬਾਂ ਪਾ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ! ਹੋ ਸਕਦੀਆਂ ਇਹ ਬਿਮਾਰੀਆਂ

ਚਮੜੀ ਸੰਬੰਧੀ ਸਮੱਸਿਆਵਾਂ ਦੇ ਹੋ ਸਕਦੈ ਸ਼ਿਕਾਰ:- ਇਸ ਤੋਂ ਇਲਾਵਾ ਜੇਕਰ ਤੁਸੀਂ ਰਾਤ ਨੂੰ ਵੀ ਜੁਰਾਬਾਂ ਪਾ ਕੇ ਸੌਂ ਰਹੇ ਹੋ ਤਾਂ ਤੁਹਾਨੂੰ ਸਕਿਨ ਐਲਰਜੀ ਦੀ ਸਮੱਸਿਆ ਵੀ ਹੋ ਸਕਦੀ ...

ਹਲਦੀ ਕੈਂਸਰ, ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਦੇ ਖਤਰਿਆਂ ਨੂੰ ਵੀ ਦੂਰ ਕਰਦੀ ਹੈ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਹਲਦੀ ਵਾਲੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ।

ਠੰਢ ਦੇ ਮੌਸਮ ‘ਚ ਇਸ ਤਰ੍ਹਾਂ ਕਰੋ ਹਲਦੀ ਦੀ ਵਰਤੋਂ! ਬੀਮਾਰੀਆਂ ਹੋਣਗੀਆਂ ਦੂਰ

ਠੰਡ ਦੇ ਮੌਸਮ 'ਚ, ਖਾਸ ਕਰਕੇ ਸਵੇਰੇ, ਹਲਦੀ ਦਾ ਪਾਣੀ ਤੁਹਾਨੂੰ ਫਲੂ ਤੇ ਜ਼ੁਕਾਮ ਤੋਂ ਦੂਰ ਰੱਖਦਾ ਹੈ। ਹਲਦੀ 'ਚ ਪਾਣੀ ਮਿਲਾ ਕੇ ਪੀਣ ਨਾਲ ਜ਼ਖ਼ਮ ਜਲਦੀ ਠੀਕ ਹੁੰਦਾ ਹੈ। ...

Health Tips: ਜੇਕਰ ਤੁਸੀਂ ਇਸ ਤਰੀਕੇ ਨਾਲ ਕਰੋਗੇ ਕਰੀ ਪੱਤੇ ਦੀ ਵਰਤੋਂ ਤਾਂ ਵਾਲਾਂ ਦੀ ਹਰ ਸਮੱਸਿਆ ਤੋਂ ਮਿਲ ਸਕਦੈ ਛੁਟਕਾਰਾ

Benefits of Curry Leaves Water: ਬੇਸ਼ੱਕ ਅਸੀਂ ਪਿਛਲੇ ਕਈ ਸਾਲਾਂ ਤੋਂ ਕਰੀ ਪੱਤੇ ਦੀ ਵਰਤੋਂ ਕਰ ਰਹੇ ਹਾਂ, ਪਰ ਅੱਜ ਵੀ ਅਸੀਂ ਇਸ ਪੱਤੇ ਦੇ ਕਈ ਗੁਣਾਂ ਤੋਂ ਅਣਜਾਣ ਹਾਂ। ...

ਖਾਲੀ ਪੇਟ 3-4 ਕੱਪ ਕੌਫੀ ਪੀਣ ਨਾਲ ਵਿਅਕਤੀ ਨਸ਼ਾ ਕਰ ਸਕਦਾ ਹੈ, ਜਿਸ ਕਾਰਨ ਚੱਕਰ ਆਉਣਾ ਤੇ ਸਿਰ ਭਾਰਾ ਹੋ ਸਕਦਾ ਹੈ। ਕੌਫੀ ਦੇ ਜ਼ਿਆਦਾ ਸੇਵਨ ਨਾਲ ਹਾਰਮੋਨਲ ਮੁਹਾਸੇ ਦੀ ਸਮੱਸਿਆ ਵੀ ਹੋ ਸਕਦੀ ਹੈ। ਇਹ ਜ਼ਿਆਦਾ ਤਣਾਅ ਦੇ ਕਾਰਨ ਹੋ ਸਕਦਾ ਹੈ।

ਕੀ ਤੁਸੀਂ ਜਾਣਦੇ ਹੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੌਫੀ ਪੀਣੀ ਹੋ ਸਕਦੀ ਹੈ ਸਿਹਤ ਲਈ ਹਾਨੀਕਾਰਕ

Why is coffee bad for the body?: ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਗਰਮ ਕੌਫ਼ੀ ਦੇ ਕੱਪ ਨਾਲ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਸਵੇਰ ਦੀ ਕੌਫੀ ਸਰੀਰ ਨੂੰ ...

Health Tips: ਗਲਤੀ ਨਾਲ ਪੀ ਲਈ ਜ਼ਹਿਰੀਲੀ ਸ਼ਰਾਬ ਤਾਂ ਕੀ ਕਰੀਏ? ਸ਼ੁਰੂਆਤੀ 4 ਘੰਟੇ ਸਭ ਤੋਂ ਅਹਿਮ, ਬਚ ਸਕਦੀ ਹੈ ਜਾਨ, ਪੜ੍ਹੋ

 Health Tips: ਬਿਹਾਰ ਦੇ ਛਪਰਾ 'ਚ ਜ਼ਹਿਰੀਲੀ ਸ਼ਰਾਬ ਨੇ ਹੰਗਾਮਾ ਮਚਾ ਦਿੱਤਾ ਹੈ। ਇਸ ਸ਼ਰਾਬ ਨੇ ਕਈ ਘਰਾਂ ਦੇ ਦੀਵੇ ਬੁਝਾ ਦਿੱਤੇ। ਅਜਿਹੇ 'ਚ ਸ਼ਰਾਬ ਦੇ ਸ਼ੌਕੀਨਾਂ ਲਈ ਇਹ ਜਾਣਨਾ ...

Health News: ਜਾਣੋ ਸ਼ੂਗਰ ਦੇ ਕਿਹੜੇ ਲੱਛਣ ਹਨ ਜੋ ਸੇਹਤ ਲਈ ਸਾਬਤ ਹੋ ਸਕਦੈ ਖ਼ਤਰਨਾਕ

Diabetes: ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਲੱਛਣ ਸ਼ੁਰੂ ਵਿੱਚ ਨਜ਼ਰ ਨਹੀਂ ਆਉਂਦੇ। ਇਸ ਦੇ ਲੱਛਣਾਂ ਨੂੰ ਵਿਕਸਿਤ ਹੋਣ ਵਿੱਚ ਹਫ਼ਤਿਆਂ ਤੋਂ ਲੈ ਕੇ ਸਾਲ ਲੱਗ ਸਕਦੇ ਹਨ। ਖਾਸ ...

Page 91 of 113 1 90 91 92 113