ਹੱਦ ਤੋਂ ਜ਼ਿਆਦਾ ਮੂੰਗਫਲੀ ਸਿਹਤ ਦੇ ਲਈ ਹੋ ਸਕਦਾ ਹੈ ਖ਼ਤਰਨਾਕ, ਜਾਣੋ ਕਿਹੜੇ ਲੋਕਾਂ ਨੂੰ ਖਾਣੀ ਨਹੀਂ ਚਾਹੀਦੀ…
ਮੂੰਗਫਲੀ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਜੇਕਰ ਤੁਸੀਂ ਬਦਾਮ ਦੀ ਬਜਾਏ ਮੂੰਗਫਲੀ ਖਾਂਦੇ ਹੋ ਤਾਂ ਤੁਹਾਨੂੰ ਕਈ ਫਾਇਦੇ ਹੁੰਦੇ ਹਨ। ਮੂੰਗਫਲੀ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ ਅਤੇ ਫੈਟੀ ਐਸਿਡ ...