Health Tips: ਰੋਜ਼ਾਨਾ ਇੰਨੇ ਕਦਮ ਚੱਲਣ ਨਾਲ ਘੱਟ ਹੋਵੇਗਾ ਹਾਰਟ ਅਟੈਕ ਦਾ ਖਤਰਾ, ਇਸ ਉਮਰ ਦੇ ਲੋਕਾਂ ਨੂੰ ਹੋਵੇਗਾ ਵਧੇਰੇ ਫਾਇਦਾ
ਅੱਜ ਵੀ ਬਹੁਤੇ ਭਾਰਤੀਆਂ ਵਿੱਚ ਨਿਯਮਤ ਕਸਰਤ ਦਾ ਰੁਝਾਨ ਨਹੀਂ ਆਇਆ ਹੈ। ਸੰਯੁਕਤ ਰਾਸ਼ਟਰ ਮੁਤਾਬਕ ਹਰ ਭਾਰਤੀ ਨੂੰ ਹਫ਼ਤੇ ਵਿਚ ਘੱਟੋ-ਘੱਟ 150 ਮਿੰਟ ਕਸਰਤ ਕਰਨੀ ਚਾਹੀਦੀ ਹੈ। ਪਰ ਭਾਰਤ ਦੇ ...