Tag: Iangauration

ਪ੍ਰਧਾਨ ਮੰਤਰੀ ਮੋਦੀ ਦਾ ਹਰਿਆਣਾ ਨੂੰ ਵੱਡਾ ਤੋਹਫਾ, PM ਨੇ ਪਹਿਲੇ ਐਲੀਵੇਟਿਡ ਐਕਸਪ੍ਰੈਸ ਵੇਅ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸਪ੍ਰੈਸ ਵੇਅ ਸਮੇਤ 16 ਰਾਜਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਅੱਜ ਗੁਰੂਗ੍ਰਾਮ ਪਹੁੰਚੇ, ਜਿੱਥੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਸੀਐਮ ...