Weather Update: 10 ਘੰਟਿਆਂ ‘ਚ ਭਾਰੀ ਮੀਂਹ ਤੇ ਤੂਫ਼ਾਨ ਦੀ ਚੇਤਾਵਨੀ; 25 ਰਾਜਾਂ ‘ਚ 7 ਦਿਨਾਂ ਲਈ ਅਲਰਟ ਜਾਰੀ
Weather Update: ਆਈਐਮਡੀ ਦੇ ਅਨੁਸਾਰ, ਦੱਖਣ-ਪੱਛਮੀ ਮੌਨਸੂਨ ਅੱਜ, 4 ਜੂਨ ਨੂੰ ਕੇਰਲ ਪਹੁੰਚਣ ਲਈ ਤਿਆਰ ਹੈ। ਹੁਣ ਤੋਂ ਲਗਭਗ 10 ਘੰਟੇ ਬਾਅਦ, ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਦੇ ਤੱਟਵਰਤੀ ਸ਼ਹਿਰਾਂ ਵਿੱਚ ...





