Tag: india

Johnson & Johnson ਭਾਰਤ ‘ਚ ਬੇਬੀ ਪਾਊਡਰ ਦੀ ਵਿਕਰੀ ਨਹੀਂ ਕਰੇਗਾ ਬੰਦ, ਸੁਰੱਖਿਅਤ ਹੋਣ ਦਾ ਕੀਤਾ ਦਾਅਵਾ

ਅਮਰੀਕੀ ਕੰਪਨੀ ਜੌਨਸਨ ਐਂਡ ਜੌਨਸਨ ਭਾਰਤ ’ਚ ਆਪਣੇ ਉਸ ਵਿਵਾਦਪੂਰਨ ਬੇਬੀ ਪਾਊਡਰ ਦੀ ਵਿਕਰੀ ਜਾਰੀ ਰੱਖੇਗੀ, ਜਿਸ ਨੂੰ ਉਸ ਨੇ ਗਲੋਬਲ ਬਾਜ਼ਾਰਾਂ ’ਚ ਨਾ ਵੇਚਣ ਦਾ ਫੈਸਲਾ ਕੀਤਾ ਹੈ। ਇਸ ...

ਭਾਰਤ ਵਿੱਚ ਦਹਿਸ਼ਤੀ ਹਮਲੇ ਦੀ ਯੋਜਨਾ ਘੜ ਰਹੇ ਇਕ ਫਿਦਾਈਨ ਨੂੰ ਰੂਸ ਨੇ ਕਾਬੂ ਕੀਤਾ

ਰੂਸ ਦੀ ਸੰਘੀ ਸੁਰੱਖਿਆ ਸਰਵਿਸ (ਐੱਫਐੱਸਬੀ) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਭਾਰਤ ਵਿੱਚ ਦਹਿਸ਼ਤੀ ਹਮਲੇ ਦੀ ਯੋਜਨਾ ਘੜ ਰਹੇ ਇਕ ਫਿਦਾਈਨ ਨੂੰ ਕਾਬੂ ਕੀਤਾ ਹੈ। ਰੂਸ ...

ਡੋਲੋ 650 ਦਵਾਈ ਬਣਾਉਣ ਵਾਲੀ ਕੰਪਨੀ ਵਿਵਾਦਾਂ ‘ਚ, 1000 ਕਰੋੜ ਦੇ ਫ੍ਰੀਬੀਜ ਤੇ CBI ਛਾਪਿਆਂ ‘ਚ ਹੋਏ ਵੱਡੇ ਖੁਲਾਸੇ…

ਬੁਖਾਰ ਦੇ ਇਲਾਜ 'ਚ ਕੰਮ ਆਉਣ ਵਾਲੀ ਦਵਾਈ ਡੋਲੋ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਚਰਚਾ 'ਚ ਹੈ।ਕੋਰੋਨਾ ਮਹਾਮਾਰੀ ਦੇ ਦੌਰਾਨ ਡੋਲੋ ਦੀ ਵਿਕਰੀ 'ਚ ਬੰਪਰ ਤੇਜੀ ਦੇਖਣ ਨੂੰ ...

ਭਾਰਤ ਨੇ ਰੂਸ ਤੋਂ ਤੇਲ ਖਰੀਦਣ ਦੇ ਆਪਣੇ ਰੁਖ਼ ਦਾ ਕਦੇ ਬਚਾਅ ਨਹੀਂ ਕੀਤਾ: ਜੈਸ਼ੰਕਰ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦੀ ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ ਭਾਵੇਂ ਹੀ ਸ਼ਲਾਘਾ ਨਾ ਕਰਨ ਪਰ ਉਨ੍ਹਾਂ ...

ਕੀ ਭਾਰਤ ਨੂੰ ਘੇਰਨ ਦੀ ਸਾਜਿਸ਼ ਰਚ ਰਿਹੈ ਚੀਨ ! ਸ਼੍ਰੀਲੰਕਾ ਤੋਂ ਬਾਅਦ ਹੁਣ ਪਾਕਿਸਤਾਨ ‘ਚ ਭੇਜਣ ਜਾ ਰਿਹਾ ਜਾਸੂਸੀ ਜਹਾਜ਼

ਸ਼੍ਰੀਲੰਕਾ 'ਚ ਜਾਸੂਸੀ ਜਹਾਜ਼ ਤੋਂ ਬਾਅਦ ਹੁਣ ਚੀਨ ਨੇ ਭਾਰਤ ਨੂੰ ਘੇਰਨ ਦੀ ਨਵੀਂ ਸਾਜ਼ਿਸ਼ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੀਲੰਕਾ 'ਤੇ ਦਬਾਅ ਬਣਾ ਕੇ ਆਪਣਾ ਜਾਸੂਸੀ ਜਹਾਜ਼ ...

ਚੀਨ ਸਾਂਝੇ ਅਭਿਆਸ ਲਈ ਫੌਜੀ ਰੂਸ ਭੇਜੇਗਾ…

ਚੀਨੀ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਚੀਨੀ ਫੌਜੀ ਰੂਸ ਅਤੇ ਭਾਰਤ, ਬੇਲਾਰੂਸ ਅਤੇ ਤਜ਼ਾਕਿਸਤਾਨ ਸਮੇਤ ਹੋਰ ਦੇਸ਼ਾਂ ਦੇ ਨਾਲ ਸਾਂਝੇ ਅਭਿਆਸ ਵਿੱਚ ਹਿੱਸਾ ਲੈਣ ਲਈ ਰੂਸ ਜਾਣਗੇ। ਮੰਤਰਾਲੇ ...

ਫੀਫਾ ਨੇ ਭਾਰਤ ‘ਤੇ ਲਗਾਈ ਪਾਬੰਦੀ, ਮਹਿਲਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਖੋਹੀ

ਵਿਸ਼ਵ ਫੁਟਬਾਲ ਦੀ ਸਰਵਉੱਚ ਸੰਚਾਲਨ ਸੰਸਥਾ ਫੀਫਾ ਨੇ ਮੰਗਲਵਾਰ ਨੂੰ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ (ਏ.ਆਈ.ਐੱਫ.ਐੱਫ.) ਨੂੰ "ਤੀਜੀ ਧਿਰ ਵੱਲੋਂ ਗੈਰ-ਜ਼ਰੂਰੀ ਦਖਲਅੰਦਾਜ਼ੀ" ਦਾ ਹਵਾਲਾ ਦਿੰਦੇ ਹੋਏ ਮੁਅੱਤਲ ਕਰ ਦਿੱਤਾ ਅਤੇ ਉਸ ...

ਭਾਰਤ ਨੂੰ ਵੱਡਾ ਝਟਕਾ, ਪੀ. ਵੀ. ਸਿੰਧੂ ਸੱਟ ਲੱਗਣ ਕਾਰਨ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਹੋਈ ਬਾਹਰ

ਸਾਬਕਾ ਵਿਸ਼ਵ ਚੈਂਪੀਅਨ ਅਤੇ ਭਾਰਤ ਦੀ ਚੋਟੀ ਦੀ ਸ਼ਟਲਰ ਪੁਸਰਲਾ ਵੈਂਕਟ ਸਿੰਧੂ ਆਪਣੀ ਖੱਬੀ ਲੱਤ 'ਚ ਸਟ੍ਰੈਸ ਫ੍ਰੈਕਚਰ ਕਾਰਨ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ ਹੈ। ਸ਼ਨੀਵਾਰ ਨੂੰ ਜਾਰੀ ...

Page 21 of 40 1 20 21 22 40