Tag: india

ਭਾਰਤ ਤੇ ਅਮਰੀਕਾ ਵਿਚਾਲੇ ਨਵੰਬਰ ‘ਚ ਹੋਵੇਗੀ 2+2 ਗੱਲਬਾਤ

ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿੰਗਲਾ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਇਸ ਸਾਲ ਨਵੰਬਰ ’ਚ ‘ਟੂ ਪਲੱਸ ਟੂ’ ਗੱਲਬਾਤ ਕਰਨਗੇ। ਸਿੰਗਲਾ ਨੇ ਆਪਣੀ ਤਿੰਨ ਦਿਨਾਂ ਅਮਰੀਕੀ ਯਾਤਰਾ ਦੇ ...

ਦੇਸ਼ ’ਚ ਕਰੋਨਾ ਦੇ 42618 ਨਵੇਂ ਮਰੀਜ਼ ਤੇ 330 ਮੌਤਾਂ

ਭਾਰਤ ਵਿੱਚ ਇੱਕ ਹੀ ਦਿਨ ਵਿੱਚ ਕੋਵਿਡ-19 ਦੇ 42618 ਨਵੇਂ ਮਾਮਲਿਆਂ ਨਾਲ ਦੇਸ਼ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 3,29,45,907 ਹੋ ਗਈ। ਅੱਜ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਮੰਤਰਾਲੇ ...

LPG ਦੀਆਂ ਵਧਦੀਆਂ ਕੀਮਤਾਂ ‘ਤੇ ਵਰ੍ਹੇ ਰਾਹੁਲ ਗਾਂਧੀ, ਕਿਹਾ ‘ਜਨਤਾ ਨੂੰ ਭੁੱਖੇ ਸੁਆਉਣ ਵਾਲਾ ਖੁਦ ਮਿੱਤਰਾਂ ਦੇ ਸਿਰ ਤੇ ਲੈ ਰਿਹਾ ਨੀਂਦ ‘

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਘਰੇਲੂ ਰਸੋਈ ਗੈਸ (ਐਲਪੀਜੀ) ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਬੇਇਨਸਾਫ਼ੀ ਵਿਰੁੱਧ ...

ਟੋਕੀਓ ਪੈਰਾਲੰਪਿਕਸ- ਭਾਰਤ ਨੇ ਜੈਵਲਿਨ ਥ੍ਰੋ ‘ਚ ਜਿੱਤੇ ਚਾਂਦੀ ਤੇ ਕਾਂਸੀ ਦੇ ਤਗਮੇ

ਟੋਕੀਓ | ਭਾਰਤ ਦੇ ਦੇਵੇਂਦਰ ਝਾਂਝਰੀਆ ਅਤੇ ਸੁੰਦਰ ਸਿੰਘ ਗੁਰਜਰ ਨੇ ਇੱਥੇ ਚੱਲ ਰਹੇ ਟੋਕੀਓ ਪੈਰਾਲੰਪਿਕਸ ਵਿੱਚ ਜੈਵਲਿਨ ਥ੍ਰੋ ਐਫ -46 ਵਰਗ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ...

ਟੋਕੀਓ ਪੈਰਾਓਲੰਪਿਕ ‘ਚ ਭਾਰਤੀ ਦੀ ਅਵਨੀ ਲੇਖਰਾ ਨੇ ਨਿਸ਼ਾਨੇਬਾਜ਼ੀ ‘ਚ ਸੋਨ ਤਗਮਾ ਜਿੱਤ ਰਚਿਆ ਇਤਿਹਾਸ,PMਮੋਦੀ ਨੇ ਦਿੱਤੀ ਵਧਾਈ

ਟੋਕੀਓ- ਭਾਰਤੀ ਅਥਲੀਟ ਅਵਨੀ ਲੇਖਰਾ ਨੇ 10 ਮੀਟਰ ਏਅਰ ਰਾਈਫਲ ਦੀ ਕਲਾਸ ਐਸਐਚ 1 ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਫਾਈਨਲ ਵਿੱਚ 249.6 ਦਾ ਸਕੋਰ ...

ਬੀਤੇ 24 ਘੰਟਿਆਂ ਦੌਰਾਨ ਭਾਰਤ ‘ਚ ਕੋਰੋਨਾ ਦੇ 44,658 ਨਵੇਂ ਕੇਸ ਆਏ ਸਾਹਮਣੇ

ਭਾਰਤ ਵਿੱਚ ਕੋਰੋਨਾ ਸੰਕਟ ਮੁੜ ਵਧਣਾ ਸ਼ੁਰੂ ਹੋ ਗਿਆ ਹੈ। ਲਗਾਤਾਰ ਦੂਜੇ ਦਿਨ ਕੋਰੋਨਾ ਦੇ 40 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਤਾਜ਼ਾ ਅੰਕੜੇ ...

ਪੰਜਾਬ ’ਚ ਵਧੇ ਪੈਟਰੋਲ ਦੇ ਰੇਟ, 100 ਤੋਂ ਪਾਰ ਹੋਈ ਪੈਟਰੋਲ ਦੀ ਕੀਮਤ ਤੇ ਡੀਜ਼ਲ 90.97 ਰੁਪਏ ਪ੍ਰਤੀ ਲੀਟਰ

ਪੰਜਾਬ ਵਿੱਚ ਪੈਟਰੋਲ ਦੀ ਕੀਮਤ 102.54 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 90.97 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਦੇ ਨਾਲ ਹੀ ...

Yahoo ਨੇ ਭਾਰਤ ‘ਚ ਨਿਊਜ਼ ਸਾਈਟਾਂ ਨੂੰ ਕੀਤਾ ਬੰਦ

Yahoo ਨੇ ਭਾਰਤ ਵਿੱਚ ਆਪਣੀਆਂ ਨਿਊਜ਼ ਵੈਬਸਾਈਟਾਂ ਨੂੰ ਨਵੇਂ ਵਿਦੇਸ਼ੀ ਸਿੱਧੇ ਨਿਵੇਸ਼ (ਐਫਡੀਆਈ) ਨਿਯਮਾਂ ਦੇ ਕਾਰਨ ਬੰਦ ਕਰ ਦਿੱਤਾ ਹੈ ਜੋ ਮੀਡੀਆ ਕੰਪਨੀਆਂ ਦੀ ਵਿਦੇਸ਼ੀ ਮਲਕੀਅਤ ਨੂੰ ਸੀਮਤ ਕਰਦੇ ਹਨ ...

Page 29 of 40 1 28 29 30 40