Indian Railway News: ਹੋਲੀ ‘ਤੇ ਭਾਰਤੀ ਰੇਲਵੇ ਦਾ ਯਾਤਰੀਆਂ ਨੂੰ ਖਾਸ ਤੋਹਫ਼ਾ, ਪੜ੍ਹੋ ਪੂਰੀ ਖਬਰ
ਹੋਲੀ ਦੇ ਤਿਉਹਾਰ 'ਤੇ ਯਾਤਰੀਆਂ ਦੀ ਵੱਧਦੀ ਭੀੜ ਨੂੰ ਦੇਖਦੇ ਹੋਏ, ਭਾਰਤੀ ਰੇਲਵੇ ਨੇ ਇੱਕ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਹੋਲੀ ਸਪੈਸ਼ਲ ਟ੍ਰੇਨ ਗੋਰਖਪੁਰ ਅਤੇ ਅੰਮ੍ਰਿਤਸਰ ਵਿਚਕਾਰ ਚਲਾਈ ...