‘India’s got Latent Show’ ਵਿਵਾਦ ਤੋਂ ਬਾਅਦ ਅਪੁਰਵਾ ਮੁਖੀਜਾ ਨੇ ਆਪਣੀ ਇੰਸਟਾਗ੍ਰਾਮ ਤੇ ਕੀਤਾ Comeback,
ਸੋਸ਼ਲ ਮੀਡੀਆ ਪ੍ਰਭਾਵਕ ਅਪੂਰਵਾ ਮੁਖੀਜਾ, ਜਿਸਨੂੰ 'ਦਿ ਰੈਬਲ ਕਿਡ' ਵਜੋਂ ਜਾਣਿਆ ਜਾਂਦਾ ਹੈ, ਨੇ ਇੰਡੀਆਜ਼ ਗੌਟ ਲੇਟੈਂਟ ਵਿਵਾਦ ਤੋਂ ਹਫ਼ਤਿਆਂ ਬਾਅਦ ਨਵੀਆਂ ਪੋਸਟਾਂ ਨਾਲ ਆਪਣੀ ਇੰਸਟਾਗ੍ਰਾਮ 'ਤੇ ਵਾਪਸੀ ਕੀਤੀ ਹੈ। ...