Tag: international news

12 ਸਾਲਾ ਦੀ ਇਸ ਭਾਰਤੀ ਮੂਲ ਦੀ ਕੁੜੀ ਨੇ ਵਿਦੇਸ਼ ‘ਚ ਕੀਤਾ ਕਮਾਲ,ਆਸਟ੍ਰੇਲੀਆ ‘ਚ ਮਿਲਿਆ ਰਾਜ ਪੁਰਸਕਾਰ, ਪੜ੍ਹੋ ਪੂਰੀ ਖਬਰ

ਸਿਡਨੀ (ਅਸਟਰੇਲੀਆ) ਦੀ ਇਸ ਜੰਮਪਲ ਕੁੜੀ ਐਸ਼ਲੀਨ ਖੇਲਾ ਨੂੰ ਨਿਊ ਸਾਊਥ ਵੇਲਜ ਸੂਬੇ ਦੀ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ ਹੈ। ਦੱਸ ਦੇਈਏ ਇਹ ਕੁੜੀ ਪੰਜਾਬ ਦੇ ਜਿਲੇ ਨਵਾਂਸ਼ਹਿਰ ਦੀ ਤਹਿਸੀਲ ...

ਅਮਰੀਕਾ ਸਰਕਾਰ ਵੱਲੋਂ ਯੂਕਰੇਨ ਦੀਆਂ ਸਾਰੀਆਂ ਸਹਾਇਤਾਂ ‘ਤੇ ਰੋਕ, ਟਰੰਪ ਤੇ ਜ਼ੇਲੇਨਸਕੀ ਦੀ ਬਹਿਸ ਤੋਂ ਤਿੰਨ ਦਿਨ ਬਾਅਦ ਹੋਇਆ ਐਲਾਨ

ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਤੋਂ ਤਿੰਨ ਦਿਨ ਬਾਅਦ, ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਬੰਦ ਕਰ ਦੇਵੇਗਾ। ਬਲੂਮਬਰਗ ...

ਡੋਨਾਲਡ ਟਰੰਪ ਤੇ ਵੋਲੋਦੀਮੀਰ ਜ਼ੇਲੇਂਸਕੀ ‘ਚ ਹੋਈ ਤਿੱਖੀ ਬਹਿਸ, ਪੜ੍ਹੋ ਪੂਰੀ ਖਬਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਦੇਰ ਰਾਤ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਟਰੰਪ, ਉਪ-ਰਾਸ਼ਟਰਪਤੀ ਜੇਡੀ ਵੈਂਸ ਅਤੇ ਜ਼ੇਲੇਂਸਕੀ ਵਿਚਕਾਰ ਕਾਫੀ ਬਹਿਸ ...

ਏਅਰਪੋਰਟ ‘ਤੇ ਜਹਾਜ ਲੈਂਡ ਹੋਣ ਲੱਗੇ ਹੋਇਆ ਕੁਝ ਅਜਿਹਾ, ਦੇਖੋ ਪਾਇਲਟ ਨੇ ਕਿਵੇਂ ਬਚਾਈ ਸੈਂਕੜੇ ਲੋਕਾਂ ਦੀ ਜਾਨ

ਅਮਰੀਕਾ ਦੇ ਸ਼ਿਕਾਗੋ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ, ਸਾਊਥਵੈਸਟ ਏਅਰਲਾਈਨਜ਼ ਦਾ ਜਹਾਜ਼ ਸ਼ਿਕਾਗੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਨਵੇਅ 'ਤੇ ਉਤਰ ਰਿਹਾ ਸੀ। ਉਸੇ ਸਮੇਂ, ਦੂਜੇ ...

ਅਮਰੀਕਾ ‘ਚ ਰਹਿ ਕੇ ਵੀ ਨਹੀਂ ਭੁੱਲੇ ਭਾਰਤੀ ਮਰਿਆਦਾ ਕਾਸ਼ ਪਟੇਲ, ਭਗਵਦ ਗੀਤਾ ‘ਤੇ ਹੱਥ ਰੱਖ 9ਵੇਂ FBI ਡਾਇਰੈਕਟਰ ਵਜੋਂ ਚੁੱਕੀ ਸਹੁੰ

ਭਾਰਤੀ ਮੂਲ ਦੇ ਕਸ਼ ਪਟੇਲ ਨੇ ਸ਼ੁੱਕਰਵਾਰ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੇ ਨੌਵੇਂ ਡਾਇਰੈਕਟਰ ਵਜੋਂ ਸਹੁੰ ਚੁੱਕੀ, ਉਨ੍ਹਾਂ ਨੇ ਪਵਿੱਤਰ ਹਿੰਦੂ ਗ੍ਰੰਥ ਭਗਵਦ ਗੀਤਾ 'ਤੇ ਸਹੁੰ ਚੁੱਕੀ। ਅਮਰੀਕੀ ...

ਅਮਰੀਕਾ ‘ਚ ਪਹਿਲੀ ਵਾਰ ਚੁਣਿਆ ਗਿਆ ਭਾਰਤੀ FBI ਨਿਰਦੇਸ਼ਕ, ਦੇਖੋ ਕੌਣ ਹੈ ਟਰੰਪ ਦਾ ਬੇਹੱਦ ਨਜਦੀਕੀ

ਭਾਰਤੀ ਮੂਲ ਦੇ ਕਾਸ਼ ਪਟੇਲ ਰਸਮੀ ਤੌਰ 'ਤੇ ਅਮਰੀਕੀ ਫ਼ੈਡਰਲ ਜਾਂਚ ਬਿਊਰੋ (FBI) ਦੇ ਨਵੇਂ ਨਿਰਦੇਸ਼ਕ ਬਣ ਗਏ ਹਨ। ਅਮਰੀਕੀ ਸੈਨੇਟ ਨੇ ਕਾਸ਼ ਪਟੇਲ ਨੂੰ ਨਵੇਂ ਡਾਇਰੈਕਟਰ ਵਜੋਂ ਪ੍ਰਵਾਨਗੀ ਦੇ ...

ਸੁਪਨਿਆਂ ਦੇ ਟੁੱਟਣ ਦਾ ਦੁੱਖ ਬਿਆਨ ਕਰਦਾ ਨੌਜਵਾਨ, ਭੈਣਾਂ ਦੇ ਗਹਿਣੇ ਵੇਚ ਗਿਆ ਸੀ ਅਮਰੀਕਾ, ਪੜ੍ਹੋ ਪੂਰੀ ਖਬਰ

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪੰਜਾਬੀਆਂ ਦੀ ਕਹਾਣੀ ਇਹੀ ਬੇਹੱਦ ਦੁੱਖਦ ਅਤੇ ਮਜਬੂਰੀ ਵਾਲੀ ਕਹਿ ਜਾ ਸਕਦੀ ਹੈ। ਕੁਝ ਆਪਣੀ ਜ਼ਮੀਨ ਵੇਚ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ...

ਜਹਾਜ਼ ‘ਚ ਚੜ੍ਹਨ ਤੋਂ ਪਹਿਲਾਂ ਸਿੱਖ ਡਿਪੋਰਟਰਾਂ ਨੂੰ ‘ਪੱਗਾਂ ਉਤਾਰਨ’ ਲਈ ਕੀਤਾ ਗਿਆ ਮਜਬੂਰ, ਲੋਕਾਂ ਨੇ ਦੱਸੀ ਆਪਣੀ ਹੱਡਬੀਤੀ, ਪੜ੍ਹੋ ਪੂਰੀ ਖ਼ਬਰ

ਸੂਤਰਾਂ ਅਨੁਸਾਰ, ਘੱਟੋ-ਘੱਟ 24 ਸਿੱਖ ਡਿਪੋਰਟੀਆਂ ਨੂੰ ਅਮਰੀਕੀ ਅਧਿਕਾਰੀਆਂ ਨੇ ਫੌਜੀ ਜਹਾਜ਼ ਰਾਹੀਂ ਭਾਰਤ ਵਾਪਸ ਭੇਜਣ ਤੋਂ ਪਹਿਲਾਂ ਉਨ੍ਹਾਂ ਦੀਆਂ ਪੱਗਾਂ ਉਤਾਰਨ ਲਈ ਮਜਬੂਰ ਕੀਤਾ। ਉਹ ਭਾਰਤੀਆਂ ਦੇ ਦੂਜੇ ਜਥੇ ...

Page 13 of 51 1 12 13 14 51