Tag: latest news

‘ਯੁੱਧ ਨਸਿ਼ਆਂ ਵਿਰੁੱਧ’: 251ਵੇਂ ਦਿਨ ਪੰਜਾਬ ਪੁਲਿਸ ਨੇ 78 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਚੋਂ ਨਸਿ਼ਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਮੁਹਿੰਮ “ਯੁੱਧ ਨਸਿ਼ਆਂ ਵਿਰੁੱਧ” ਦੇ ਲਗਾਤਾਰ 251ਵੇਂ ਦਿਨ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ 244 ...

PU ‘ਚ ਸੈਨੇਟ-ਸਿੰਡੀਕੇਟ ਭੰਗ ਕਰਨ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਬਿੱਟੂ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਸੈਨੇਟ-ਸਿੰਡੀਕੇਟ ਭੰਗ ਕਰਨ ਦਾ ਵਿਰੋਧ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਵਿਦਿਆਰਥੀ ਯੂਨੀਅਨਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬੰਦ ...

ਪੰਜਾਬ ਦੀ ਕਲਾ ਅਤੇ ਵਿਰਾਸਤ ਦਾ ਸਨਮਾਨ! ਸਰਕਾਰ ਨੇ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਇੱਕ ਸੜਕ ਸਮਰਪਿਤ ਕਰਕੇ ਵਧਾਇਆ ‘ਪੰਜਾਬੀਅਤ’ ਦਾ ਮਾਣ

ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ ਨਾ ਸਿਰਫ਼ ਵਿਕਾਸ ਲਈ ਕੰਮ ਕਰਦੀ ਹੈ, ਸਗੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਸਾਡੀ ਕਲਾ, ਸਾਡੀ ਸੱਭਿਆਚਾਰ ਅਤੇ ...

ਕੀ ਸੀ ਉਹ SoftWare ਜਿਸ ਨਾਲ 300 ਉਡਾਣਾਂ ਨੂੰ ਹੋ ਗਈ ਦੇਰੀ

ਸ਼ੁੱਕਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਏਅਰ ਟ੍ਰੈਫਿਕ ਕੰਟਰੋਲ ਦੇ ਸਰਵਰ ਆਊਟੇਜ ਕਾਰਨ ਲਗਭਗ 300 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇਰੀ ਨਾਲ ਚੱਲੀਆਂ, ਜਿਸ ਕਾਰਨ ਸੈਂਕੜੇ ਯਾਤਰੀਆਂ ਨੂੰ ਅਸੁਵਿਧਾ ਹੋਈ। ਹਵਾਈ ...

ਇੱਕ ਦਿਨ ‘ਚ ਹੀਟਰ ਨੂੰ ਲਗਾਤਾਰ 6 ਘੰਟੇ ਚਲਾਉਣ ‘ਤੇ ਕਿੰਨੀ ਆਉਂਦੀ ਹੈ ਬਿਜਲੀ ਦੀ ਲਾਗਤ

ਕੀ ਤੁਸੀਂ ਵੀ ਸਰਦੀਆਂ ਦੇ ਮੌਸਮ ਵਿੱਚ ਠੰਢ ਤੋਂ ਬਚਣ ਲਈ ਰੂਮ ਹੀਟਰ ਦੀ ਵਰਤੋਂ ਕਰਦੇ ਹੋ? ਤਾਂ ਅੱਜ ਦੀ ਖ਼ਬਰ ਤੁਹਾਡੇ ਲਈ ਖਾਸ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ...

ਅੱਧੀ ਹੋਈ ਇਸ Foldable ਫੋਨ ਦੀ ਕੀਮਤ, ਇੱਥੇ ਮਿਲ ਰਿਹਾ 51% ਤੱਕ ਘੱਟ ਕੀਮਤ ‘ਤੇ

Motorola Razr 50 5G ਗਾਹਕਾਂ ਲਈ ਲਾਂਚ ਕਰ ਦਿੱਤਾ ਗਿਆ ਹੈ। ਇਹ ਫਲਿੱਪ-ਸਟਾਈਲ ਫੋਲਡੇਬਲ ਫੋਨ ਐਲੂਮੀਨੀਅਮ ਫਰੇਮ ਦੇ ਨਾਲ ਆਉਂਦਾ ਹੈ। ਇਸ ਵਿੱਚ ਕੁੱਲ ਤਿੰਨ ਕੈਮਰੇ ਹਨ (ਦੋ ਬਾਹਰ ਅਤੇ ...

IGI ਹਵਾਈ ਅੱਡੇ ‘ਤੇ ਵਿਗੜਦੀ ਸਥਿਤੀ ਨੇ ਲੱਖਾਂ ਯਾਤਰੀਆਂ ਨੂੰ ਕੀਤਾ ਪਰੇਸ਼ਾਨ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI ਹਵਾਈ ਅੱਡੇ) 'ਤੇ ਸ਼ੁੱਕਰਵਾਰ ਸਵੇਰ ਤੋਂ ਹੀ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰ ਤੋਂ 300 ਤੋਂ ਵੱਧ ...

ਹਰ 4 ਰੁਪਏ ਵਿੱਚੋਂ 1 ਰੁਪਿਆ ਭਾਰਤ ਦਾ ਹੈ… ਪ੍ਰਧਾਨ ਮੰਤਰੀ ਮੋਦੀ ਨੇ ਸਿਰਫ਼ ਉਸ ਯੁੱਗ ਬਾਰੇ ਗੱਲ ਨਹੀਂ ਕੀਤੀ…

ਰਾਸ਼ਟਰੀ ਗੀਤ "ਵੰਦੇ ਮਾਤਰਮ" ਦੀ 150ਵੀਂ ਵਰ੍ਹੇਗੰਢ ਦੇ ਮੌਕੇ 'ਤੇ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਜੀਡੀਪੀ ਇੱਕ ਵਾਰ ਦੁਨੀਆ ਦੇ ਜੀਡੀਪੀ ...

Page 150 of 947 1 149 150 151 947

Recent News