Tag: latest news

ਬੇਕਾਬੂ ਹੋਏ ਟਰੱਕ ਦੀ ਚਪੇਟ ਚ ਆਈ ਮਹਿਲਾ, ਹੋਰ ਕਈ ਵਾਹਨਾਂ ਨੂੰ ਮਾਰੀ ਟੱਕਰ

ਲੁਧਿਆਣਾ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ (ਐਤਵਾਰ) ਨੂੰ ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਇੱਕ ...

ਪੁਲੀ ‘ਤੇ ਗਰਿੱਲਾ ਤੇ ਲਾਇਟਾ ਨਾ ਹੋਣ ਕਾਰਨ ਵਾਪਰਿਆ ਹਾਦਸਾ, ਸੂਏ ‘ਚ ਜਾ ਡਿੱਗੀ ਆਲਟੋ ਕਾਰ

ਫਿਰੋਜ਼ਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੇ ਅੰਦਰ ਸੂਏ ਨਾਲਿਆਂ ਤੇ ਗਰਿੱਲਾ ਨਾਂ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਜਿਸ ...

ਅੰਮ੍ਰਿਤਸਰ ਵਿੱਚ ਹੋਣ ਵਾਲੀ ‘ਗੇ ਪਰੇਡ’ ਹੋਈ ਰੱਦ, ਜਾਣੋ ਪ੍ਰਬੰਧਕਾਂ ਨੇ ਕੀ ਕਿਹਾ

ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ PRIDE AMRITSAR ਦੇ ਨਾਮ ਤੇ ਇਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ 27 ਅਪ੍ਰੈਲ ਨੂੰ ਅੰਮ੍ਰਿਤਸਰ ...

PM ਮੋਦੀ ਵੱਲੋਂ ਰਾਮੇਸ਼ਵਰਮ ‘ਚ ਪੰਬਨ ਪੁਲ ਦਾ ਉਦਘਾਟਨ, ਜਾਣੋ ਕੀ ਹੈ ਇਸ ਪੁਲ ਦੀ ਖਾਸੀਅਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਕਈ ਦਿਨਾਂ ਤੋਂ ਸ੍ਰੀ ਲੰਕਾ ਦੇ ਦੌਰੇ ਤੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਐਤਵਾਰ ਨੂੰ ਤਾਮਿਲਨਾਡੂ ਵਿੱਚ ਰਾਮੇਸ਼ਵਰ ਪੰਬਨ ਪੁਲ ਦਾ ਉਦਘਾਟਨ ...

ਮੱਥਾ ਟੇਕਣ ਜਾ ਰਹੇ ਚਾਚੇ ਭਤੀਜੇ ਨਾਲ ਵਾਪਰ ਗਿਆ ਹਾਦਸਾ, ਪੜ੍ਹੋ ਪੂਰੀ ਖ਼ਬਰ

ਫਿਰੋਜ਼ਪੁਰ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੇ ਜੀਰਾ ਰੋਡ ਤੇ ਇੱਕ ਭਿਆਨਕ ਅਤੇ ਦਰਦਨਾਕ ਹਾਦਸਾ ਵਾਪਰ ਗਿਆ। ਦੱਸ ...

ਵੱਡੇ ਅਫਸਰ ਬਣ ਵਪਾਰੀ ਨਾਲ ਕਰ ਰਹੇ ਸੀ ਚਲਾਕੀ, ਪੁੱਠੀ ਪੈ ਗਈ ਚਾਲ

ਸਮਰਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਨਕਲੀ ਅਫਸਰ ਬਣਕੇ ਇੱਕ ਵਪਾਰੀ ਕੋਲ ਗਏ ਤੇ ਉਥੇ ਜਾਕੇ ਉਹਨਾਂ ਨੇ ਵਪਾਰੀ ...

ਮੋਹਾਲੀ ਦੇ ਮਾਲ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਚੁੱਕਿਆ ਅਜਿਹਾ ਖੌਫਨਾਕ ਕਦਮ

ਅੱਜ ਕੱਲ ਡਿਪ੍ਰੈਸ਼ਨ ਤਣਾਓ ਵਰਗੀਆਂ ਬਿਮਾਰੀਆਂ ਨੌਜਵਾਨਾਂ ਤੇ ਬੱਚਿਆਂ ਵਿੱਚ ਬੇਹੱਦ ਵੱਧ ਦੀਆਂ ਜਾ ਰਹੀਆਂ ਹਨ। ਇਸੇ ਨਾਲ ਸੰਬੰਧਿਤ ਇੱਕ ਮਾਮਲਾ ਮੋਹਾਲੀ ਤੋਂ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ...

Page 161 of 735 1 160 161 162 735