ਜੀਐਸਟੀ ਤੇ ਐਕਸਾਈਜ਼ ਤੋਂ ਭਰਣ ਲੱਗਿਆ ਪੰਜਾਬ ਸਰਕਾਰ ਦਾ ਖਜਾਨਾ, ਨਵੰਬਰ ‘ਚ GST ਨਾਲ ਸਰਕਾਰ ਨੂੰ ਹੋਈ 1412.15 ਕਰੋੜ ਰੁਪਏ ਦੀ ਕਮਾਈ
Punjab Government: ਪੰਜਾਬ 'ਚ ਨਵੰਬਰ ਤੱਕ ਪਿਛਲੇ ਦੋ ਸਾਲਾਂ ਵਿੱਚ ਜੀਐਸਟੀ ਵਸੂਲੀ ਤੋਂ ਸਰਕਾਰ ਦੇ ਮਾਲੀਏ ਵਿੱਚ 24.50 ਫੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਇਸ ਮਹੀਨੇ ਟੈਕਸ ਦੇ ਵੱਖ-ਵੱਖ ਸਰੋਤਾਂ ...