The Crew : ਕਰੀਨਾ ਕਪੂਰ, ਤੱਬੂ ਅਤੇ ਕ੍ਰਿਤੀ ਸੈਨਨ ਫਿਲਮ ‘The Crew’ ‘ਚ ਆਉਣਗੇ ਨਜ਼ਰ, ਇਕ ਸ਼ਾਨਦਾਰ ਫੋਟੋਸ਼ੂਟ ਦੇ ਨਾਲ ਕੀਤਾ ਐਲਾਨ
The Crew: ਕਰੀਨਾ, ਤੱਬੂ ਅਤੇ ਕ੍ਰਿਤੀ ਸੈਨਨ ਨੇ ਹਾਲ ਹੀ ਵਿੱਚ ਫੈਸ਼ਨ ਮੈਗਜ਼ੀਨ 'ਵੋਗ ਇੰਡੀਆ' ਦੇ ਨਵੇਂ ਕਵਰ ਸ਼ੂਟ ਲਈ ਇਕੱਠੇ ਪੋਜ਼ ਦਿੱਤੇ। ਇੱਕ ਛੋਟੇ ਮੋਨੋਕ੍ਰੋਮ ਟੀਜ਼ਰ ਵੀਡੀਓ ਵਿੱਚ, ਕਾਲੇ ...