ਭਾਰਤ ਦੇ ਸਭ ਤੋਂ ਹਰੇ ਭਰੇ Railway Station, ਜਿਨ੍ਹਾਂ ਨੂੰ ਵੇਖ ਤੁਹਾਨੂੰ ਵੀ ਇਨ੍ਹਾਂ ਥਾਵਾਂ ਨਾਲ ਹੋ ਜਾਵੇਗਾ ਪਿਆਰ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੇਰਲਾ ਦੇ ਵਲਪੁਝਾ ਰੇਲਵੇ ਸਟੇਸ਼ਨ ਦੀ। ਜੋ ਦੱਖਣੀ ਰੇਲਵੇ ਦੇ ਸ਼ੋਰਨੂਰ-ਮੈਂਗਲੋਰ ਹਿੱਸੇ ਵਿੱਚ ਪਲੱਕੜ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਹਰੇ-ਭਰੇ ਰੁੱਖਾਂ ਨਾਲ ਢੱਕਿਆ ਹੋਇਆ ...