Tag: latest news

CM ਮਾਨ ਅੱਜ 457 ਨੌਜਵਾਨਾਂ ਨੂੰ ਦੇਣਗੇ ਨਿਯੁਕਤੀ ਪੱਤਰ, 40 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਦਾਅਵਾ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਹੋਏ ...

ਬੁਨੈਨ ਪਹਿਨ ਡੀਲ ਕਰਦੇ SI ਦਾ ਵੀਡੀਓ ਵਾਇਰਲ, ਕੀਤਾ ਸਸਪੈਂਡ: ਦੇਖੋ ਵੀਡੀਓ

ਪੰਜਾਬ ਦੇ ਅੰਮ੍ਰਿਤਸਰ 'ਚ ਥਾਣੇ ਦੇ ਅੰਦਰ ਵੈਸਟ ਪਹਿਨੇ ਲੋਕਾਂ ਨਾਲ ਨਜਿੱਠਣਾ ਸਬ-ਇੰਸਪੈਕਟਰ ਲਈ ਬੋਝ ਬਣ ਗਿਆ। ਜਦੋਂ ਉਸ ਦੀ ਵੈਸਟ ਪਾ ਕੇ ਲੋਕਾਂ ਨਾਲ ਗੱਲ ਕਰਨ ਦੀ ਵੀਡੀਓ ਵਾਇਰਲ ...

ਸਿੱਧੂ ਮੂਸੇਵਾਲਾ ਵਾਂਗ ਪਹਿਲਾਂ ਰੇਕੀ ਕਰ ਫਿਰ ਘੇਰ ਕੇ MLA ਦਾ ਕੀਤਾ ਕਤਲ

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਹਰਿਆਣਾ ਇਕਾਈ ਦੇ ਪ੍ਰਧਾਨ ਨਫੇ ਸਿੰਘ ਰਾਠੀ ਦੀ ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿਚ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਾਬਕਾ ...

ਧਾਰਾ 106 ਨੂੰ ਛੱਡ ਕੇ 1 ਜੁਲਾਈ ਤੋਂ ਬਦਲ ਜਾਣਗੇ ਅਪਰਾਧਿਕ ਕਾਨੂੰਨ, ਜਾਣੋ ਇਨ੍ਹਾਂ ਕਾਨੂੰਨਾਂ ਦੀ ABC…

ਕੇਂਦਰ ਸਰਕਾਰ ਵੱਲੋਂ 1 ਜੁਲਾਈ, 2024 ਤੋਂ ਪਾਸ ਕੀਤੇ ਗਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 23 ਫਰਵਰੀ ਨੂੰ ਜਾਰੀ ਕੀਤੇ ਗਏ ਇਸ ...

ਬਿਨ੍ਹਾਂ ਡਰਾਈਵਰ-ਗਾਰਡ 78ਕਿ.ਮੀ. ਦੌੜੀ ਮਾਲਗੱਡੀ

ਜੰਮੂ-ਕਸ਼ਮੀਰ ਦੇ ਕਠੂਆ ਤੋਂ ਮਾਲ ਗੱਡੀ (14806R) ਬਿਨਾਂ ਡਰਾਈਵਰ-ਗਾਰਡ ਦੇ ਪੰਜਾਬ ਪਹੁੰਚੀ। ਕਰੀਬ 78 ਕਿਲੋਮੀਟਰ ਤੱਕ ਮਾਲ ਗੱਡੀ ਇਸੇ ਤਰ੍ਹਾਂ ਚੱਲਦੀ ਰਹੀ। ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ 'ਤੇ ਲੱਕੜ ...

ਡਾਇਬਟੀਜ਼ ‘ਚ ਫਾਇਦੇਮੰਦ ਹੈ ਪਰਵਲ ਦੀ ਸਬਜ਼ੀ, ਬਲੱਡ ਸ਼ੂਗਰ ਤੇ ਸੋਜ਼ ਨੂੰ ਕਰਦੀ ਹੈ ਘੱਟ…

ਅੱਜ ਕੱਲ੍ਹ ਪਰਵਾਲ ਦੀ ਸਬਜ਼ੀ ਦਾ ਸੀਜ਼ਨ ਹੈ। ਇਹ ਹਰੀ ਸਬਜ਼ੀ ਤੁਹਾਨੂੰ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਵੇਗੀ। ਜ਼ਿਆਦਾਤਰ ਲੋਕ ਪਰਵਲ ਦੀ ਸਬਜ਼ੀ ਖਾਣਾ ਪਸੰਦ ਕਰਦੇ ਹਨ। ਕੁਝ ਥਾਵਾਂ 'ਤੇ ...

ਵੱਧਦੀ ਗਰਮੀ ਨਾਲ ਹੋਣ ਲੱਗੀ ਹੈ ਪੇਟ ‘ਚ ਪ੍ਰੇਸ਼ਾਨੀ, ਜਾਣ ਲਓ ਕਿਹੜੀ ਚੀਜ਼ ਖਾਣ ਨਾਲ ਗੈਸ, ਐਸਿਡਿਟੀ ਤੋਂ ਮਿਲੇਗਾ ਛੁਟਕਾਰਾ

ਫਰਵਰੀ ਵਿਚ ਹੀ ਚਮਕਦਾਰ ਧੁੱਪ ਖਿੜਨ ਲੱਗ ਪਈ ਹੈ। ਹੁਣ ਤਾਂ ਧੁੱਪ ਵਿਚ ਤੁਰਨਾ ਵੀ ਮੁਸ਼ਕਲ ਹੋ ਗਿਆ ਹੈ। ਜੇਕਰ ਸੂਰਜ ਦੇਵਤਾ ਇਸ ਤਰ੍ਹਾਂ ਦਾ ਵਿਹਾਰ ਕਰਦਾ ਹੈ ਤਾਂ ਹੋਲੀ ...

ਬੱਚਿਆਂ ਦੀ ਹਾਈਟ ਲੰਬੀ ਹੋਵੇ, ਇਸਦੇ ਲਈ ਕੀ ਕਰਨਾ ਚਾਹੀਦਾ? ਮਾਪੇ ਜ਼ਰੂਰ ਜਾਣਨ…

ਬੱਚਿਆਂ ਦੀ ਛੋਟੀ ਹਾਈਟ ਨੂੰ ਲੈ ਕੇ ਫਿਕਰਮੰਦ ਨਾ ਹੋਵੋ।ਮਾਹਿਰਾਂ ਤੋਂ ਸਮਝੋ ਕਿ ਆਖਿਰ ਕਿਹੜੇ ਕਾਰਨਾਂ ਕਰਕੇ ਬੱਚਿਆਂ ਦੀ ਹਾਈਟ ਘੱਟ ਰਹਿ ਜਾਂਦੀ ਹੈ ਤੇ ਕਿਹੜੇ ਟਿਪਸ ਇਸ ਬਾਰੇ 'ਚ ...

Page 805 of 1083 1 … 804 805 806 … 1,083

Recent News