ਪੰਜਾਬ ‘ਚ ਬਦਲਿਆ ਆਮ ਆਦਮੀ ਕਿਲੀਨਿਕ ਦਾ ਨਾਮ, ਆਯੁਸ਼ਮਾਨ ਅਰੋਗੇਯਾ ਕੇਂਦਰ ਦੇ ਨਾਮ ਨਾਲ ਜਾਣਿਆ ਜਾਏਗਾ ਹੁਣ ਕਲੀਨਿਕ
ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀ ਸਿਹਤ ਸੁਰੱਖਿਆ ਦਾ ਖਿਆਲ ਰੱਖਦੇ ਹੋਏ ਹਰ ਜ਼ਿਲ੍ਹੇ, ਸ਼ਹਿਰ ਅਤੇ ਪਿੰਡ ਵਿੱਚ ਮੁਹੱਲਾ ਕਿਲੀਨਿਕ ਖੋਲ੍ਹੇ ਗਏ ਹਨ ਜਿਨ੍ਹਾਂ ਦਾ ਨਾਮ ਆਮ ਆਦਮੀ ਕਿਲੀਨਿਕ ਰੱਖਿਆ ...