Tag: latest Update

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਜਵਾਬੀ ਫਾਇਰਿੰਗ ਦੌਰਾਨ ਇਹ ਨਾਮੀ ਗੈਂਗਸਟਰ ਕੀਤਾ ਕਾਬੂ

ਸੰਗਰੂਰ ਤੋਂ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਾਣਕਾਰੀ ਅਨੁਸਾਰ ਸੰਗਰੂਰ ਸ਼ਹਿਰ ਦੇ ਭਵਾਨੀਗੜ੍ਹ ਇਲਾਕੇ ਵਿੱਚ ਪੁਲਿਸ ਅਤੇ ...

ਕਾਰੋਬਾਰੀ ਦੀ ਕਾਰ ਖੋਹ ਫਰਾਰ ਹੋਏ ਲੁਟੇਰੇ, ਕਾਰ ਖੋਹਣੀ ਲੁਟੇਰਿਆਂ ਨੂੰ ਪਈ ਮਹਿੰਗੀ, ਪੜ੍ਹੋ ਪੂਰੀ ਖਬਰ

ਜਲੰਧਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਲਾਡੋਵਾਲੀ ਰੋਡ 'ਤੇ ਦੋ ਲੁਟੇਰਿਆਂ ਨੇ ਤੇਲ ਦੀਆਂ ਬੋਤਲਾਂ ਨਾਲ ਭਰੀ ਮਹਿੰਦਰਾ ਪਿਕਅੱਪ ...

ਕ੍ਰਿਕਟ ਦਾ ਸਭ ਤੋਂ ਵੱਡਾ ਯੁੱਧ! ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਹਾਈ-ਵੋਲਟੇਜ ਮੈਚ, ਪੜ੍ਹੋ ਪੂਰੀ ਖਬਰ

ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਨਦਾਰ ਮੈਚ 23 ਫਰਵਰੀ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ। ਭਾਰਤ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਜੂਝ ਰਿਹਾ ਹੈ ਜਦੋਂ ਕਿ ਪਾਕਿਸਤਾਨ ਲਈ ...

ਅਦਾਕਾਰਾ ਸੋਨੀਆ ਮਾਨ ਦੀ ਹੋਈ ਆਪ ‘ਚ ਐਂਟਰੀ, ਅਰਵਿੰਦ ਕੇਜਰੀਵਾਲ ਨੇ ਸਰੋਪਾ ਪਾ ਕੀਤਾ ਸ਼ਾਮਿਲ

ਪੰਜਾਬ ਦੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਕੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਸ਼ਾਮਲ ਹੋਣ ਦਾ ਅਧਿਕਾਰਤ ਐਲਾਨ ਅੱਜ ...

Punjab Weather Update: ਪੰਜਾਬ ‘ਚ ਅਗਲੇ ਤਿੰਨ ਦਿਨਾਂ ਚ ਮੀਂਹ ਪੈਣ ਦੀ ਸੰਭਾਵਨਾ, ਜਾਣੋ ਅਗਲੇ ਮੌਸਮ ਦਾ ਹਾਲ, ਪੜ੍ਹੋ ਪੂਰੀ ਖਬਰ

Punjab Weather news: ਅੱਜ 23 ਫਰਵਰੀ, 2025 ਨੂੰ ਪੰਜਾਬ ਵਿੱਚ ਤਾਪਮਾਨ 27.25 ਡਿਗਰੀ ਸੈਲਸੀਅਸ ਹੈ। ਦਿਨ ਦੀ ਭਵਿੱਖਬਾਣੀ ਅਨੁਸਾਰ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 13.02 ਡਿਗਰੀ ਸੈਲਸੀਅਸ ਅਤੇ 28.69 ...

ਬਟਾਲਾ ਦੇ ਹੈੱਡ ਕਾਂਸਟੇਬਲ ਨੇ ਫਰਿਸ਼ਤਾ ਬਣ ਬਚਾਈ ਡੁਬਦੀ ਹੋਈ ਲੜਕੀ ਦੀ ਜਾਨ, ਬਣਿਆ ਇਨਸਾਨੀਅਤ ਦੀ ਮਿਸਾਲ

ਪੁਲਿਸ ਜਿਲਾ ਬਟਾਲਾ ਦੇ ਥਾਣਾ ਕਿਲ੍ਹਾ ਲਾਲ ਸਿੰਘ 'ਚ ਤੈਨਾਤ ਹੈੱਡ ਕਾਂਸਟੇਬਲ ਜੁਗਰਾਜ ਸਿੰਘ ਦੀ ਬਹੁਤ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਸਮਾਜਿਕ ਸੰਸਥਾਵਾ ਵੱਲੋਂ ਵੀ ਇਸ ਨੌਜਵਾਨ ...

ਜਲੰਧਰ ‘ਚ ਜਾਗੋ ਪਾਰਟੀ ‘ਚ ਹੋਈ ਫਾਇਰਿੰਗ, ਸਰਪੰਚ ਦੇ ਪਤੀ ਦੇ ਲੱਗੀ ਗੋਲੀ

ਜਲੰਧਰ ਵਿੱਚ ਜਾਗੋ ਪਾਰਟੀ ਦੌਰਾਨ ਹਵਾਈ ਫਾਇਰਿੰਗ ਵਿੱਚ ਇੱਕ 45 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਪਿੰਡ ਦੇ ਮੌਜੂਦਾ ਸਰਪੰਚ ਦਾ ਪਤੀ ਹੈ। ਜਿਨ੍ਹਾਂ ਦਾ ਅੰਤਿਮ ਸੰਸਕਾਰ ਪੁਲਿਸ ਨੂੰ ...

ਪੰਜਾਬ ‘ਚ ਹੋਵੇਗੀ 130 ਮੈਡੀਕਲ ਅਫਸਰਾਂ ਦੀ ਨਿਯੁਕਤੀ, 28 ਫਰਵਰੀ ਤੱਕ ਪੂਰੀ ਹੋਵੇਗੀ ਪ੍ਰਕਿਰਿਆ

ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਅਧੀਨ 130 ਮੈਡੀਕਲ ਅਫਸਰਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਵਿੱਚ ਗਾਇਨੀਕੋਲੋਜਿਸਟ, ਮੈਡੀਸਨ, ਮਨੋਰੋਗ, ਅਨੱਸਥੀਸੀਆ ਸਮੇਤ ਬਹੁਤ ਸਾਰੇ ਮਾਹਰ ...

Page 162 of 191 1 161 162 163 191