ਪੰਜਾਬ ਨੇ ਦੂਜੇ ਰਾਜਾਂ ਲਈ ਕਾਇਮ ਕੀਤੀ ਮਿਸਾਲ, ਰਾਜ ਭਰ ਦੇ ਲਗਭਗ 3,658 ਸਰਕਾਰੀ ਸਕੂਲਾਂ ‘ਚ ਨਸ਼ਾ ਵਿਰੋਧੀ ਪਾਠਕ੍ਰਮ ਕੀਤਾ ਸ਼ੁਰੂ
ਪੰਜਾਬ, ਜੋ ਲੰਬੇ ਸਮੇਂ ਤੋਂ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਜਿਸਨੇ ਅਣਗਿਣਤ ਘਰ ਤਬਾਹ ਕਰ ਦਿੱਤੇ ਹਨ, ਹੁਣ ਉਸ ਯੁੱਗ ਨੂੰ ਪਿੱਛੇ ਛੱਡ ਰਿਹਾ ਹੈ। ਪੰਜਾਬ ਵਿੱਚ ਅਸਲ ...