ਲੱਦਾਖ ‘ਚ ਲੇਹ ਅਤੇ ਕਾਰਗਿਲ ਦੇ ਨਾਲ-ਨਾਲ ਬਣਨਗੇ 5 ਹੋਰ ਨਵੇਂ ਜ਼ਿਲ੍ਹੇ, ਉਪ ਰਾਜਪਾਲ ਵਿਨੈ ਸਕਸੈਨਾ ਨੇ ਦਿੱਤੀ ਗਠਨ ਨੂੰ ਪ੍ਰਵਾਨਗੀ
ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਏ ਜਾਣ ਦੀ ਤਿਆਰੀ ਹੈ। ਲੱਦਾਖ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਇਸ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਲੱਦਾਖ ਦੇ ...












