ਵਣਜ ਮੰਤਰੀ ਪਿਊਸ਼ ਗੋਇਲ ਨੇ 1 ਜਨਵਰੀ ਤੋਂ 100 ਪ੍ਰਤੀਸ਼ਤ ਆਸਟ੍ਰੇਲੀਆਈ ਟੈਰਿਫ ਲਾਈਨਾਂ ‘ਤੇ ਜ਼ੀਰੋ-ਡਿਊਟੀ ਦਾ ਕੀਤਾ ਐਲਾਨ
ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਕਿ ਅਗਲੇ ਸਾਲ 1 ਜਨਵਰੀ ਤੋਂ ਭਾਰਤੀ ਨਿਰਯਾਤ ਲਈ 100 ਪ੍ਰਤੀਸ਼ਤ ਆਸਟ੍ਰੇਲੀਆਈ ਟੈਰਿਫ ਲਾਈਨਾਂ ਜ਼ੀਰੋ-ਡਿਊਟੀ ਹੋਣਗੀਆਂ। ਉਨ੍ਹਾਂ ਕਿਹਾ, ਇਹ ਕਿਰਤ-ਸੰਬੰਧੀ ਖੇਤਰਾਂ ...












