Tag: latest Update

ਦੋ ਦਿਨਾਂ ਦੇ ਦੌਰੇ ‘ਤੇ ਥਾਈਲੈਂਡ ਪਹੁੰਚੇ PM ਮੋਦੀ, BIMSTEC ਸਮੇਲਨ ‘ਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਵੀਰਵਾਰ ਨੂੰ ਦੋ ਦਿਨਾਂ ਦੌਰੇ 'ਤੇ ਥਾਈਲੈਂਡ ਪਹੁੰਚੇ ਹਨ। ਰਾਜਧਾਨੀ ਬੈਂਕਾਕ ਪਹੁੰਚਣ ਤੋਂ ਬਾਅਦ, ਉਹ ਹਵਾਈ ਅੱਡੇ 'ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ। ...

ਕੈਬਿਨਟ ਮੀਟਿੰਗ ਹੋਈ ਖਤਮ, ਜਾਣੋ ਕਿਹੜੀਆਂ ਸਕੀਮਾਂ ਨੂੰ ਮਿਲੀ ਮਨਜੂਰੀ

ਅੱਜ ਵੀਰਵਾਰ ਨੂੰ ਹੋਈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਇਸ ਸਮੇਂ ਦੌਰਾਨ, ਮੁੱਖ ਮੰਤਰੀ ਨੇ ਤੀਰਥ ਯਾਤਰਾ ਮੁੜ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ...

ਨਾਭਾ ਦੀ ਰਹਿਣ ਵਾਲੀ ਕੁੜੀ ਨੂੰ ਮਿਲੀ ਅਧਿਆਪਕ ਦੀ ਨੌਕਰੀ, ਘਰ ‘ਚ ਵਿਆਹ ਵਰਗਾ ਮਾਹੌਲ

ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਬਿਨਾਂ ਸਿਫਾਰਿਸ਼, ਬਿਨਾਂ ਰਿਸ਼ਵਤ ਨੌਕਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਜਿਸ ਪਰਿਵਾਰ ਵਿੱਚ ਕਿਸੇ ਨੂੰ ਵੀ ਅਜੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ। ਜੇਕਰ ...

ਬਜੁਰਗ ਮਾਂ ਨਾਲ ਕਲਯੁੱਗੀ ਨੂੰਹ ਪੁੱਤ ਨੇ ਕੀਤਾ ਅਜਿਹਾ ਕੰਮ, ਪੜ੍ਹੋ ਪੂਰੀ ਖ਼ਬਰ

ਰਾਏਕੋਟ ਸ਼ਹਿਰ ਦੇ ਮੁਹੱਲਾ ਬੈਂਕ ਕਾਲੋਨੀ ਵਿਚ ਇਕ ਕਲਯੁੱਗੀ ਪੁੱਤ ਤੇ ਨੂੰਹ ਵੱਲੋਂ 85 ਸਾਲਾਂ ਬਜ਼ੁਰਗ ਮਾਂ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਕਾਰਵਾਈ ਕਰਦਿਆਂ ...

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਸ਼ੁਰੂ, ਮੁੱਖ ਮੰਤਰੀ ਨਿਵਾਸ ‘ਤੇ ਹੋ ਰਹੀ ਮੀਟਿੰਗ

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਨਿਵਾਸ ਸਥਾਨ 'ਤੇ ਹੋ ਰਹੀ ਹੈ। ਸੂਤਰਾਂ ਅਨੁਸਾਰ ਮਾਈਨਿੰਗ ਨੀਤੀ ਸਬੰਧੀ ਇੱਕ ...

ਪੰਜਾਬ ‘ਚ ਅੱਜ ਨਹੀਂ ਚੱਲਣਗੀਆਂ PRTC ਬੱਸਾਂ, ਜਾਣੋ ਕਿਉਂ ਲੱਗਿਆ ਧਰਨਾ

ਪੰਜਾਬ ਵਿੱਚ ਅੱਜ PUNBUS , ਪੰਜਾਬ ਰੋਡਵੇਜ਼ ਅਤੇ PRTC ਬੱਸਾਂ ਨਹੀਂ ਚੱਲਣਗੀਆਂ। ਸਾਰੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬੱਸਾਂ ਰੋਕ ਕੇ ...

ਗੁਰਦੁਆਰਾ ਸਾਹਿਬ ‘ਚ ਦਾਖਲ ਹੋ ਕੇ ਲੰਗਰ-ਗ੍ਰੰਥੀ ਦੀ ਕੁੱਟਮਾਰ

ਬਰਨਾਲਾ ਦੇ ਪਿੰਡ ਜੰਡਸਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਇੱਕ 65 ਸਾਲ ਦੇ ਗ੍ਰੰਥੀ ਬਲਵਿੰਦਰ ਸਿੰਘ ਨਾਲ ਇੱਕ ਵਿਅਕਤੀ ...

24 ਮਾਰਚ ਨੂੰ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀਆਂ ਅੰਗੂਠੀਆਂ ਦਾ ਡੱਬਾ ਲੈ ਫਰਾਰ ਹੋਏ ਚੋਰ ਕਾਬੂ

ਬੀਤੇ ਦਿਨੀ ਖੰਨਾ ਰੋਡ ਤੋਂ ਖਬਰ ਆਈ ਸੀ ਕਿ ਇੱਕ ਵਿਅਕਤੀ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀ ਅੰਗੂਠੀਆਂ ਦਾ ਡੱਬਾ ਲੈਕੇ ਫਰਾਰ ਹੋ ਗਿਆ ਸੀ ਉਸ ਮਾਮਲੇ ਵਿੱਚ ਹੀ ਨੌਸਰਬਾਜ ...

Page 50 of 130 1 49 50 51 130