Pehlgam Attack: ਜੰਮੂ ਕਸ਼ਮੀਰ ਹਮਲੇ ਤੋਂ 24 ਘੰਟੇ ‘ਚ ਤੀਜਾ ਐਨਕਾਊਂਟਰ, ਐਕਸ਼ਨ ਮੋਡ ‘ਚ ਸੁਰੱਖਿਆ ਬਲ
Pehlgam Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਪਿਛਲੇ 24 ਘੰਟਿਆਂ ਵਿੱਚ ਇਹ ਲਗਾਤਾਰ ਤੀਜਾ ਮੁਕਾਬਲਾ ਹੈ। ਸੁਰੱਖਿਆ ਬਲਾਂ ਨੇ ਊਧਮਪੁਰ ਦੇ ਡੂਡੂ ਬਸੰਤਗੜ੍ਹ ...