ਕੌਮੀ ਪੱਧਰ ਦੇ ਕਾਮਨ ਲਾਅ ਐਡਮਿਸ਼ਨ ਟੈਸਟ (CLAT )’ਚ ਮੁਕਤਸਰ ਦਾ ਮਨਹਰ ਬਾਂਸਲ ਟੌਪਰ, ਕੈਪਟਨ ਨੇ ਦਿੱਤੀ ਵਧਾਈ
ਮੁਕਤਸਰ ਦੇ ਲੜਕੇ ਮਨਹਰ ਬਾਂਸਲ ਨੇ ਕੌਮੀ ਪੱਧਰ ਦੇ ਕਾਮਨ ਲਾਅ ਐਡਮਿਸ਼ਨ ਟੈਸਟ (ਸੀਐੱਲਏਟੀ) ਵਿਚ ਸਿਖਰਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ...