Tag: monsoon

El Nino: ਐਲ ਨੀਨੋ ਤੋਂ ਭਾਰਤ ‘ਚ ਮਾਨਸੂਨ ਦਾ ਖਤਰਾ, ਆਮ ਨਾਲੋਂ ਘੱਟ ਹੋਵੇਗੀ ਬਾਰਿਸ਼, ਅਮਰੀਕੀ ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚੇਤਾਵਨੀ

 El Nino:  ਭਾਰਤ ਦੇ ਮਾਨਸੂਨ ਨੂੰ ਐਲ ਨੀਨੋ ਤੋਂ ਖਤਰਾ ਹੈ। ਇਸ ਕਾਰਨ ਆਮ ਨਾਲੋਂ ਘੱਟ ਮੀਂਹ ਪਵੇਗਾ। ਇਹ ਜੂਨ ਤੋਂ ਅਗਸਤ ਦੇ ਵਿਚਕਾਰ ਸਰਗਰਮ ਹੋ ਸਕਦਾ ਹੈ। ਅਮਰੀਕਾ ਦੇ ...

ਮੌਸਮ ਵਿਭਾਗ ਮੁਤਾਬਕ ਦੀ ਭਵਿੱਖਬਾਣੀ-ਇਸ ਵਾਰ ਗਰਮੀ ਕਰ ਸਕਦੀ ਬੇਹਾਲ

Weather Update on February in North India: ਜਨਵਰੀ ਦੇ ਮਹੀਨੇ 'ਚ ਕੜਾਕੇ ਦੀ ਠੰਢ ਨੇ ਉੱਤਰੀ ਭਾਰਤ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਸੀ। ਪਰ ਫਰਵਰੀ ਦੇ ਪਹਿਲੇ ਹਫ਼ਤੇ ...

Budget Session 2023: ਇਸ ਤਰੀਕ ਤੋਂ ਸ਼ੁਰੂ ਹੋਵੇਗਾ ਬਜਟ ਸੈਸ਼ਨ, 1 ਫਰਵਰੀ ਨੂੰ ਪਤਾ ਲੱਗੇਗਾ ਕੀ ਹੋਇਆ ਸਸਤਾ ਤੇ ਮਹਿੰਗਾ

Budget Session 2023: ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਸਕਦਾ ਹੈ। ਇਸ ਦੇ 6 ਅਪ੍ਰੈਲ ਨੂੰ ਖ਼ਤਮ ਹੋਣ ਦੀ ਉਮੀਦ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਸੰਸਦ ਦੇ ...

Weather Update Today

Weather Update Today: ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਿਸ਼ ਦਾ ਅਲਰਟ, ਪੰਜਾਬ ‘ਚ ਮਾਨਸੂਨ ਦੀ ਵਾਪਸੀ

ਦੇਸ਼ ਦੇ ਕਈ ਸੂਬਿਆਂ ਤੋਂ ਮਾਨਸੂਨ ਹਟ ਗਿਆ ਹੈ। ਉੱਤਰੀ ਭਾਰਤ ਵਿੱਚ ਬਾਰਸ਼ ਖ਼ਤਮ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ (ਐਤਵਾਰ) 16 ਅਕਤੂਬਰ, 2022 ਨੂੰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ...

Winter 2022: 30 ਸਤੰਬਰ ਨੂੰ ਹੋ ਰਹੀ ਮਾਨਸੂਨ ਦੀ ਵਿਦਾਈ, ਜਾਣੋ ਪੰਜਾਬ ਸਮੇਤ ਉੱਤਰੀ ਭਾਰਤ 'ਚ ਕਦੋਂ ਸ਼ੁਰੂ ਹੋਵੇਗੀ ਠੰਢ !

Winter 2022: 30 ਸਤੰਬਰ ਨੂੰ ਹੋ ਰਹੀ ਮਾਨਸੂਨ ਦੀ ਵਿਦਾਈ, ਜਾਣੋ ਪੰਜਾਬ ਸਮੇਤ ਉੱਤਰੀ ਭਾਰਤ ‘ਚ ਕਦੋਂ ਸ਼ੁਰੂ ਹੋਵੇਗੀ ਠੰਢ !

Weather Report: ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਮਾਨਸੂਨ ਮੰਗਲਵਾਰ ਤੋਂ ਦੱਖਣ-ਪੱਛਮੀ ਰਾਜਸਥਾਨ ਅਤੇ ਗੁਜਰਾਤ ਦੇ ਕੱਛ ਦੇ ਕੁਝ ਹਿੱਸਿਆਂ ਤੋਂ ਪਿੱਛੇ ਹਟਣਾ ਸ਼ੁਰੂ ਹੋ ਗਿਆ। ਮਾਨਸੂਨ (Monsoon) ਇੱਕ-ਦੋ ਦਿਨਾਂ ਵਿੱਚ ...

Health Tips: ਮੌਨਸੂਨ ‘ਚ ਗ਼ਲਤੀ ਨਾਲ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੀ ਹੈ Infection

Monsoon season food tips: ਬਦਲਦੇ ਮੌਸਮ ਦਾ ਪਹਿਲਾ ਅਸਰ ਸਿਹਤ ਅਤੇ ਸਕਿਨ ‘ਤੇ ਪੈਂਦਾ ਹੈ। ਜਿਵੇਂ-ਜਿਵੇਂ ਮੌਸਮ ਬਦਲਦਾ ਹੈ ਕਈ ਸਬਜ਼ੀਆਂ ਅਤੇ ਫਲ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਭਾਵੇ ...

ਪੰਜਾਬ ਦੇ ਇਨ੍ਹਾਂ ਸ਼ਹਿਰਾਂ ‘ਚ ਬਾਰਿਸ਼ ਦੀ ਲੱਗੀ ਝੜੀ , ਜਾਣੋ ਕਿੰਨੇ ਦਿਨ ਰਹੇਗਾ ਮਾਨਸੂਨ

ਪੰਜਾਬ ਵਿੱਚ ਮੌਸਮ ਦਾ ਢੰਗ ਪੂਰੀ ਤਰ੍ਹਾਂ ਬਦਲ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਕਈ ਸ਼ਹਿਰਾਂ ਵਿੱਚ ਰੁਕ -ਰੁਕ ਕੇ ਮੀਂਹ ਪੈ ਰਿਹਾ ਹੈ|ਅੱਜ ਸਵੇਰੇ ਭਾਰੀ ਮੀਂਹ ਕਾਰਨ ਲੁਧਿਆਣਾ, ਜਲੰਧਰ ...

Page 5 of 5 1 4 5