ਰੋਪੜ ਜੇਲ ‘ਚ ਮੁਖਤਾਰ ਅੰਸਾਰੀ ਨੂੰ VIP ਟ੍ਰੀਟਮੈਂਟ ਦੇਣ ਦੀ ਜਾਂਚ ਪੂਰੀ, ਅਧਿਕਾਰੀਆਂ ਖਿਲਾਫ ਜਲਦ ਹੋਵੇਗੀ ਕਾਰਵਾਈ
ਯੂਪੀ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਦੋ ਸਾਲ ਤੋਂ ਵੱਧ ਸਮੇਂ ਤੱਕ ਪਿਛਲੀ ਕਾਂਗਰਸ ਸਰਕਾਰ ਵੱਲੋਂ ਕਥਿਤ ਵੀਆਈਪੀ ਸਹੂਲਤਾਂ ਪ੍ਰਦਾਨ ਕਰਨ ਦੀ ਜਾਂਚ ਮੁਕੰਮਲ ਹੋ ਗਈ ...