Tag: new name

TikTok ਫੈਨਜ਼ ਲਈ ਵੱਡੀ ਖ਼ੁਸ਼ਖ਼ਬਰੀ! ਭਾਰਤ ‘ਚ ਨਵੇਂ ਨਾਂ ਨਾਲ ਹੋ ਸਕਦੀ ਹੈ ਵਾਪਸੀ

ਇਹ ਖਬਰ ਹਰ ਉਸ ਵਿਅਕਤੀ ਲਈ ਬਹੁਤ ਖਾਸ ਹੈ ਜੋ ਕਿਸੇ ਸਮੇਂ ਟਿਕਟੌਕ ਦਾ ਪ੍ਰਸ਼ੰਸਕ ਰਿਹਾ ਹੈ। ਕਿਉਂਕਿ ਸ਼ਾਰਟ ਵੀਡੀਓ ਐਪ ਟਿਕਟੌਕ 'ਤੇ ਬੈਨ ਤੋਂ ਬਾਅਦ ਯੂਜ਼ਰਸ ਕਾਫੀ ਨਿਰਾਸ਼ ਸਨ। ...