ਚੰਡੀਗੜ੍ਹ ‘ਚ ਅਵੈਧ ਹਥਿਆਰਾਂ ਸਮੇਤ ਤਿੰਨ ਜਣੇ ਗ੍ਰਿਫ਼ਤਾਰ,ਦੋਸ਼ੀਆਂ ਨੇ ਆਪਣੇ ਆਪ ਨੂੰ ਦੱਸਿਆ ਸੁਰੱਖਿਆ ਗਾਰਡ
ਕਿਸਾਨ ਆਗੂ ਉਗਰਾਹਾ ਵੱਲੋਂ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਦੇ ਐਲਾਨ ਤੋਂ ਬਾਅਦ, ਚੰਡੀਗੜ੍ਹ ਸਰਹੱਦੀ ਖੇਤਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਸੀ। ਇਸ ਦੌਰਾਨ DSP ਜਸਵਿੰਦਰ ਨੇ ਬੁੜੈਲ ਜੇਲ੍ਹ ਨੇੜੇ ਇੱਕ ...