Niti Aayog meeting ਅੱਜ, ਕੇਜਰੀਵਾਲ-ਮਮਤਾ-ਕੇਸੀਆਰ ਸਮੇਤ ਛੇ ਮੁੱਖ ਮੰਤਰੀਆਂ ਨੇ ਸ਼ਾਮਲ ਹੋਣ ਤੋਂ ਕੀਤਾ ਇਨਕਾਰ
Niti Aayog meeting: ਨੀਤੀ ਆਯੋਗ ਗਵਰਨਿੰਗ ਕੌਂਸਲ ਦੀ ਸ਼ਨੀਵਾਰ ਨੂੰ 8ਵੀਂ ਬੈਠਕ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੀ ਪ੍ਰਧਾਨਗੀ ਕਰਨਗੇ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ...





