Tag: Office

ਕੱਲ੍ਹ ਨੂੰ 2 ਘੰਟੇ ਦੇਰੀ ਨਾਲ ਖੁੱਲ੍ਹਣਗੇ ਸਕੂਲ ਤੇ ਦਫ਼ਤਰ, ਜਾਣੋ ਸਮਾਂ

ਰੱਖੜੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸਕੂਲਾਂ ਦੇ ਦਫ਼ਤਰਾਂ ਦਾ ਸਮਾਂ ਬਦਲਿਆ ਗਿਆ ਹੈ।ਕੱਲ੍ਹ ਨੂੰ 2 ਘੰਟੇ ਦੇਰੀ ਨਾਲ ਸਕੂਲ ਤੇ ਦਫ਼ਤਰ ਖੁੱਲ੍ਹਣਗੇ।8 ਵਜੇ ਦੀ ਬਜਾਏ 10 ਵਜੇ ਖੁੱਲ੍ਹਣਗੇ ਸਕੂਲ ...

Monsoon ਦੌਰਾਨ ਆਫਿਸ ਜਾਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਹੋਵੋਗੇ ਬੀਮਾਰ

Monsoon Healthcare: ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਹ ਮੌਸਮ ਆਉਂਦੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰ ਲਿਆ ਹੈ। ਜਿਸ ਕਾਰਨ ਤੁਹਾਨੂੰ ਵਾਰ-ਵਾਰ ...

ਜੰਕ ਫ਼ੂਡ ਦੀ ਬਜਾਏ ਦਫਤਰ ਚ ਖਾਓ ਇਹ healthy Snacks, ਬਣੀ ਰਹੇਗੀ Energy

ਦਫ਼ਤਰ ਲਈ ਸਿਹਤਮੰਦ ਅਤੇ ਸਵਾਦਿਸ਼ਟ ਸਨੈਕ ਵਿਕਲਪ: ਅੱਜਕੱਲ੍ਹ ਜ਼ਿਆਦਾਤਰ ਲੋਕ ਆਪਣੇ ਦਿਨ ਦਾ ਜ਼ਿਆਦਾਤਰ ਸਮਾਂ ਦਫ਼ਤਰ ਵਿੱਚ ਕਾਫੀ ਘੰਟੇ ਕੰਮ ਕਰਨ ਵਿੱਚ ਬਿਤਾਉਂਦੇ ਹਨ। ਕਾਫੀ ਘੰਟੇ ਦਿਮਾਗ਼ ਨਾਲ ਕੰਮ ਕਰਨ ...

ਨਵਜੋਤ ਸਿੱਧੂ ਦਾ 15 ਅਗਸਤ ਨੂੰ ਦਫ਼ਤਰ ‘ਚ ਲੱਗੇਗਾ ਬਿਸਤਰਾ

ਪੰਜਾਬ ਕਾਂਗਰਸ ਭਵਨ ’ਚ ਨਵਜੋਤ ਸਿੱਧੂ ਨੇ ਮੰਚ ’ਤੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਪੰਜਾਬ ਕਾਂਗਰਸ ਭਵਨ ਦੇ ਦਫ਼ਤਰ ’ਚ ਉਨ੍ਹਾਂ ਦਾ ਬਿਸਤਰਾ ਲੱਗੇਗਾ ਅਤੇ ਵਿਰੋਧੀਆਂ ...

ਬਿਜਲੀ ਸੰਕਟ ਵਿਚਾਲੇ CM ਕੈਪਟਨ ਦਾ ਐਲਾਨ,ਸਰਕਾਰੀ ਦਫ਼ਤਰਾਂ ਦਾ ਪੰਜਾਬ ‘ਚ ਬਦਲਿਆ ਸਮਾਂ

ਪੰਜਾਬ ਦੇ ਵਿੱਚ ਬਹੁਤ ਜਿਆਦਾ ਗਰਮੀ ਪੈ ਰਹੀ ਹੈ ,ਪੰਜਾਬ 'ਚ ਭਾਰੀ ਤਾਪਮਾਨ ਕਰਕੇ ਬਿਜਲੀ ਸੰਕਟ ਪੈਦਾ ਹੋਇਆ ਹੈ ਅਤੇ ਬਠਿੰਡਾ ਥਰਮਲ ਪਲਾਂਟ ਦੇ ਵਿੱਚ ਵੀ ਕੋਈ ਦਿੱਕ ਆਈ ਹੈ ...

ਚੰਡੀਗੜ੍ਹ ਤੋਂ SAS ਨਗਰ ਵਿਖੇ ਤਬਦੀਲ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ

ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ ਚੰਡੀਗੜ੍ਹ ਤੋਂ ਐਸ. ਏ. ਐਸ. ਨਗਰ (ਮੋਹਾਲੀ) ਵਿਖੇ ਤਬਦੀਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ...