Tag: open

ਡੇਢ ਸਾਲ ਬਾਅਦ ਅੱਜ ਨਵੇਂ ਅਵਤਾਰ ‘ਚ ਖੁੱਲ੍ਹੇਗਾ ਜਲ੍ਹਿਆਂਵਾਲਾ ਬਾਗ, PM ਮੋਦੀ ਕਰਨਗੇ ਵਰਚੁਅਲ ਉਦਘਾਟਨ

ਕੋਰੋਨਾ ਕਾਰਨ ਪਿਛਲੇ ਡੇਢ ਸਾਲ ਤੋਂ ਬੰਦ ਜਲਿ੍ਹਆਵਾਲਾ ਬਾਗ ਸ਼ਨੀਵਾਰ ਨੂੰ ਆਮ ਜਨਤਾ ਦੇ ਲਈ ਖੋਲਿ੍ਹਆ ਜਾਵੇਗਾ।ਪੰਜਾਬ ਸਰਕਾਰ ਨੇ 20 ਕਰੋੜ ਰੁਪਏ ਖਰਚ ਜਲਿ੍ਹਆਵਾਲਾ ਬਾਗ ਨੂੰ ਸੰਵਾਰਿਆ ਗਿਆ ਹੈ।ਜਲਿਆਵਾਲਾ ਬਾਗ ...

ਪੰਜਾਬ ‘ਚ ਸਕੂਲ ਨਹੀਂ ਹੋਣਗੇ ਬੰਦ, ਵਿਦਿਆਰਥੀਆਂ ਦੇ ਰੋਜ਼ਾਨਾ ਹੋ ਰਹੇ ਕੋਰੋਨਾ ਟੈਸਟ-ਵਿਜੈਇੰਦਰ ਸਿੰਗਲਾ

ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਸਕੂਲ ਬੰਦ ਨਹੀਂ ਹੋਣਗੇ ਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਨੂੰ ਟੀਕਾ ਲਗਾਇਆ ਜਾਵੇਗਾ। ਇਸ ਵਿੱਚ ਵਿਦਿਆਰਥੀਆਂ ਦੇ ...

ਪੰਜਾਬ ‘ਚ 2 ਅਗਸਤ ਤੋਂ ਖੁੱਲ੍ਹਣਗੇ ਸਾਰੀਆਂ ਜਮਾਤਾਂ ਲਈ ਸਕੂਲ,ਕੀ ਮਾਪਿਆਂ ਦੀ ਬਣੇਗੀ ਸਹਿਮਤੀ ?

ਪੰਜਾਬ 'ਚ ਸੋਮਵਾਰ ਤੋਂ ਸਾਰੀਆਂ ਜਮਾਤਾਂ ਦੇ ਸਕੂਲ ਖੁੱਲ੍ਹਣਗੇ| ਇਸ ਤੋਂ ਪਹਿਲਾਂ 10ਵੀਂ ਤੋਂ 12ਵੀਂ ਜਮਾਤ ਤੱਕ ਸਕੂਲ ਲੱਗ ਰਹੇ ਸਨ ਪਰ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਸੋਮਵਾਰ ਤੋਂ ਸਾਰੇ ...

ਹਰਸਿਮਰਤ ਬਾਦਲ ਨੇ ਕਰਤਾਰਪੁਰ ਲਾਂਘਾ ਖੋਲ੍ਹਣਾ ਦੀ ਮੁੜ ਕੀਤੀ ਮੰਗ

ਹਰਸਿਮਰਤ ਬਾਦਲ ਦੇ ਵੱਲੋਂ ਟਵੀਟ ਕਰ ਕੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਗਈ ਹੈ | ਉਸ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਹੁਣ ਜਦੋਂ ਸਾਰੇ ਧਾਰਮਿਕ ਅਸਥਾਨ ਖੋਲ੍ਹ ...

ਬੁੱਧਵਾਰ ਤੋਂ ਜਾਣੋ ਕਿੱਥੇ ਖੁੱਲ੍ਹਣਗੇ ਸਕੂਲ ਅਤੇ ਕਾਲਜ ?

ਕੋਰੋਨਾ ਮਹਾਮਾਰੀ ਦੇ ਕੇਸ਼ ਘੱਟਣ ਕਾਰਨ ਕਈ ਰਾਜ਼ਾਂ ਦੇ ਵਿੱਚ ਅਨਲੌਕ ਦੀ ਪ੍ਰੀਕਿਰਆ ਸ਼ੁਰੂ ਹੋ ਗਈ ਹੈ|  ਬਿਹਾਰ ਦੇ ਵਿੱਚ ਲੋਕਾਂ ਨੂੰ ਅਨਲੌਕ-4 ਦੇ ਵਿੱਚ ਵੱਡੀ ਰਾਹਤ ਦਿੱਤੀ ਜਾ ਰਹੀ ...

ਭਲਕੇ ਤੋਂ ਦਿੱਲੀ ‘ਚ ਖੁੱਲ੍ਹਣਗੇ ਸਟੇਡੀਅਮ, ਅਨਲਾਕ ਦੀ ਪ੍ਰਕਿਰਿਆ ਹੋਈ ਸ਼ੁਰੂ

ਦਿੱਲੀ  'ਚ ਕੋਰੋਨਾ ਦੇ ਮਾਮਲੇ ਘਟਣ ਕਰਕੇ ਕੇਜਰੀਵਾਲ ਸਰਕਾਰ ਦੇ ਵੱਲੋਂ ਆਏ ਦਿਨ ਪਾਬੰਦੀਆਂ 'ਚ ਰਾਹਤ ਦਿੱਤੀ ਜਾ ਰਹੀ ਹੈ | ਰਾਜਧਾਨੀ ਵਿਚ ਕੋਰੋਨਾ ਮਹਾਂਮਾਰੀ ਦੇ ਘਟ ਰਹੇ ਗ੍ਰਾਫ ਦੇ ...

ਮੁਹਾਲੀ ’ਚ ਪਹਿਲਾਂ ਦੀ ਤਰਾਂ ਹੀ ਖੁੱਲ੍ਹਣਗੀਆਂ ਹੁਣ ਸਾਰੀਆਂ ਦੁਕਾਨਾਂ

ਮੁਹਾਲੀ  ਦੇ ਵਿੱਚ ਕੋਰੋਨਾ ਮਹਾਮਾਰੀ ਕਾਰਨ ਬਜ਼ਾਰ ਬੰਦ ਕਰ ਦਿੱਤੇ ਗਏ ਸਨ ਕੇਵਲ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੀ ਖੋਲੀਆਂ ਜਾ ਰਹੀਆਂ ਸੀ | ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਜ਼ਿਲ੍ਹੇ ਅੰਦਰ ਦੁਕਾਨਦਾਰਾਂ ...