ਡਾਕਟਰਾਂ ਦੀ ਲਿਖਾਈ ਨੂੰ ਲੈ ਕੇ PGI ਬਣਾਏਗਾ ਨਵਾਂ ਫਾਰਮੂਲਾ, ਜੱਜ ਨੇ ਕਿਹਾ ਮਰੀਜ਼ਾਂ ਨੂੰ ਡਾਕਟਰਾਂ ਦੁਆਰਾ ਲਿਖੀ ਦਵਾਈ ਜਾਨਣ ਦਾ ਹੱਕ
ਚੰਡੀਗੜ੍ਹ PGIMER ਪ੍ਰਸ਼ਾਸਨ ਜਲਦੀ ਹੀ ਆਪਣੇ ਫੈਕਲਟੀ ਅਤੇ ਹੋਰ ਹਿੱਸੇਦਾਰਾਂ ਨਾਲ ਇੱਕ ਮੀਟਿੰਗ ਕਰੇਗਾ ਤਾਂ ਜੋ ਡਾਕਟਰਾਂ ਦੀ ਹੱਥ ਲਿਖਤ ਨੂੰ ਪੜ੍ਹਨਯੋਗ ਬਣਾਇਆ ਜਾ ਸਕੇ। ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ...