Tag: Pink City

295 ਸਾਲ ਪਹਿਲਾਂ ਪਿੰਕ ਸਿਟੀ ਯਾਨੀ ਜੈਪੁਰ ਦਾ ਨਕਸ਼ਾ ਇੱਕ ਬੰਗਾਲੀ ਨੇ ਕੀਤਾ ਸੀ ਤਿਆਰ, ਜਾਣੋ ਇਸ ਦਾ ਦਿਲਚਸਪ ਇਤਿਹਾਸ

ਜੈਪੁਰ ਦੀ ਸਥਾਪਨਾ ਅੱਜ ਤੋਂ 295 ਸਾਲ ਪਹਿਲਾਂ ਆਮੇਰ ਦੇ ਮਹਾਰਾਜਾ ਸਵਾਈ ਜੈ ਸਿੰਘ ਦੂਜੇ ਨੇ ਕੀਤੀ ਸੀ। ਇਸ ਦੀ ਯੋਜਨਾ ਨੂੰ 18 ਨਵੰਬਰ 1727 ਨੂੰ ਅੰਤਿਮ ਰੂਪ ਦਿੱਤਾ ਗਿਆ। ...