ਭਾਰੀ ਵਿਵਾਦਾਂ ਦੇ ਬਾਅਦ ਮਾਲਦੀਵ ‘ਚ ਸ਼ੂਟ ਨਹੀਂ ਹੋਣਗੀਆਂ ਕੋਈ ਵੀ ਹਿੰਦੀ ਫ਼ਿਲਮਾਂ
ਮਾਲਦੀਵ 'ਤੇ ਵਿਵਾਦ ਤੋਂ ਬਾਅਦ, FWICE ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਸਾਰੇ ਭਾਰਤੀ ਨਿਰਮਾਤਾਵਾਂ ਨੂੰ ਮਾਲਦੀਵ ਲਈ ਨਿਰਧਾਰਤ ਆਪਣੀਆਂ ਸਾਰੀਆਂ ਸ਼ੂਟਿੰਗਾਂ ਨੂੰ ਰੱਦ ਕਰਨ ਲਈ ਕਿਹਾ ਹੈ। ...
ਮਾਲਦੀਵ 'ਤੇ ਵਿਵਾਦ ਤੋਂ ਬਾਅਦ, FWICE ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਸਾਰੇ ਭਾਰਤੀ ਨਿਰਮਾਤਾਵਾਂ ਨੂੰ ਮਾਲਦੀਵ ਲਈ ਨਿਰਧਾਰਤ ਆਪਣੀਆਂ ਸਾਰੀਆਂ ਸ਼ੂਟਿੰਗਾਂ ਨੂੰ ਰੱਦ ਕਰਨ ਲਈ ਕਿਹਾ ਹੈ। ...
Bollywood ਸੈਲੀਬ੍ਰਿਟੀਜ਼ ਅਕਸਰ ਮਾਲਦੀਵ 'ਚ ਮਸਤੀ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਕਸ਼ਦੀਪ ਦੇ ਦੌਰੇ 'ਤੇ ਗਏ ਸਨ। ਮਾਲਦੀਵ ਦੇ ਤਿੰਨ ਨੇਤਾਵਾਂ ਨੇ ਉਥੋਂ ਪੀਐਮ ...
Lakshadweep Tourism: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫਤੇ ਲਕਸ਼ਦੀਪ ਦੌਰੇ ਤੋਂ ਬਾਅਦ ਭਾਰਤ ਦਾ ਇਹ ਸਭ ਤੋਂ ਛੋਟਾ ਕੇਂਦਰ ਸ਼ਾਸਿਤ ਪ੍ਰਦੇਸ਼ ਸੁਰਖੀਆਂ 'ਚ ਰਿਹਾ ਹੈ ਅਤੇ ਗੂਗਲ ਸਰਚ 'ਤੇ ...
Bollywood Celebs Supports PM Modi: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਲਕਸ਼ਦੀਪ ਦਾ ਦੌਰਾ ਕੀਤਾ ਅਤੇ ਬੀਚ ਤੋਂ ਬਹੁਤ ਸਾਰੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ...
Fitness Secrets Of PM Narendra Modi: ਰਾਜਨੀਤਿਕ ਹੁਨਰ ਤੋਂ ਇਲਾਵਾ, ਭਾਰਤ ਦੇ ਪੀਐਮ ਨਰਿੰਦਰ ਮੋਦੀ ਆਪਣੀ ਫਿਟਨੈਸ ਲਈ ਵੀ ਬਹੁਤ ਮਸ਼ਹੂਰ ਹਨ। 73 ਸਾਲ ਦੀ ਉਮਰ ਵਿੱਚ ਵੀ ਉਹ ਆਪਣੇ ...
PM Modi Ayodhya Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਯੂਪੀ ਦੇ ਅਯੁੱਧਿਆ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਰਾਜ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ 15,700 ਕਰੋੜ ਰੁਪਏ ...
ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਂਝੀ ਕੀਤੀ ਗਈ ਸੋਚ ਅਤੇ ਪ੍ਰੇਰਨਾ ਨੂੰ ਜੋੜ ਕੇ ਇਕ ਕਿਤਾਬ ਲਿਖੀ ਹੈ।ਇਹ ਕਿਤਾਬ ਉਨ੍ਹਾਂ ਨੇ ਪੀਐੱਮ ਮੋਦੀ ਨੂੰ ...
ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਨੇ ਕਿਹਾ ਕਿ ਕੱਲ੍ਹ (ਵੀਰਵਾਰ) ਓਡੀਸ਼ਾ ਵਿੱਚ ਦੋ ਕੰਪਨੀਆਂ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ। ਛਾਪੇਮਾਰੀ ਦੌਰਾਨ ਆਈਟੀ ਨੇ ਵੱਡੀ ਮਾਤਰਾ ਵਿੱਚ ...
Copyright © 2022 Pro Punjab Tv. All Right Reserved.