Tag: pmmodi

CM ਮਮਤਾ ਬੈਨਰਜੀ ਦੇ ਸਿਰ ‘ਤੇ ਲੱਗੀ ਡੂੰਘੀ ਸੱਟ, ਕਿਸੇ ਨੇ ਪਿੱਛੋਂ ਦਿੱਤਾ ਧੱਕਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ SSKM ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਦੇ ਡਾਇਰੈਕਟਰ ਮਨੀਮੋਏ ਬੰਦੋਪਾਧਿਆਏ ਨੇ ਦੱਸਿਆ ਕਿ ਸ਼ਾਮ ਕਰੀਬ ਸਾਢੇ ਸੱਤ ਵਜੇ ਸੂਚਨਾ ਮਿਲੀ ...

ਭਾਰਤ ਦੇ ਸਭ ਤੋਂ ਲੰਬੇ ਕੇਬਲ ਬ੍ਰਿਜ ‘ਸੁਦਰਸ਼ਨ ਸੇਤੂ’ ਦਾ ਉਦਘਾਟਨ, ਦੇਖੋ ਤਸਵੀਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (25 ਫਰਵਰੀ 2024) ਗੁਜਰਾਤ ਵਿੱਚ ਮੁੱਖ ਭੂਮੀ ਅਤੇ ਬੇਟ ਦਵਾਰਕਾ ਨੂੰ ਜੋੜਨ ਵਾਲੇ ਸੁਦਰਸ਼ਨ ਸੇਤੂ ਦਾ ਉਦਘਾਟਨ ਕੀਤਾ ਹੈ। ਇਹ 2.5 ਕਿਲੋਮੀਟਰ ਲੰਬਾ ਪੁਲ ...

PM ਮੋਦੀ 21 ਜਨਵਰੀ ਨੂੰ ਹੀ ਪਹੁੰਚ ਸਕਦੇ ਹਨ ਅਯੁੱਧਿਆ! ਖ਼ਰਾਬ ਮੌਸਮ ਕਾਰਨ ਸ਼ਡਿਊਲ ‘ਚ ਬਦਲਾਅ;

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਣ ਪ੍ਰਤਿਸ਼ਠਾ ਤੋਂ ਇੱਕ ਦਿਨ ਪਹਿਲਾਂ ਭਾਵ 21 ਜਨਵਰੀ ਨੂੰ ਅਯੁੱਧਿਆ ਪਹੁੰਚ ਸਕਦੇ ਹਨ।ਇਸਦਾ ਕਾਰਨ ਪ੍ਰਾਣ ਪ੍ਰਤਿਸ਼ਠਾ ਦਾ ਮਹੂਰਤ ਤੇ ਮੌਸਮ ਦੱਸਿਆ ਗਿਆ ਹੈ।ਦਰਅਸਲ, ਸਵੇਰੇ ਦੇ ...

ਸੰਸਦ ‘ਚ ਛਾਲ ਮਾਰਨ ਦੋਵਾਂ ਵਿਅਕਤੀਆਂ ਹੋਈ ਪਛਾਣ, IB ਕਰੇਗੀ ਪੁੱਛਗਿੱਛ

ਨਵੀਂ ਦਿੱਲੀ ਵਿੱਚ ਅੱਜ ਸੰਸਦ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਨੌਜਵਾਨਾਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ। ਇਹ ...

ਪੁਰਾਣੇ ਸੰਸਦ ਤੋਂ ਨਵੇਂ ਸੰਸਦ ਭਵਨ ‘ਚ ਸ਼ਿਫਟ ਹੋਣ ਤੋਂ ਪਹਿਲਾਂ PM ਮੋਦੀ ਹੋਏ ਭਾਵੁਕ

ਸੋਮਵਾਰ ਨੂੰ ਪੁਰਾਣੀ ਸੰਸਦ ਵਿੱਚ ਸੰਸਦੀ ਕਾਰਵਾਈ ਦਾ ਆਖਰੀ ਦਿਨ ਹੈ। ਮੰਗਲਵਾਰ ਯਾਨੀ 19 ਸਤੰਬਰ ਤੋਂ ਸੰਸਦ ਦੀ ਕਾਰਵਾਈ ਨਵੀਂ ਸੰਸਦ ਭਵਨ ਵਿੱਚ ਹੋਵੇਗੀ। ਪੀਐਮ ਮੋਦੀ ਨੇ ਪੁਰਾਣੀ ਇਮਾਰਤ ਵਿੱਚ ...

ਦੇਸ਼ ਦਾ ਅੰਗਰੇਜ਼ੀ ਨਾਮ ਖ਼ਤਮ ਕਰਨ ਜਾ ਰਹੀ ਮੋਦੀ ਸਰਕਾਰ! ਸਪੈਸ਼ਲ ਸੈਸ਼ਨ ‘ਚ ਲਿਆਂਦਾ ਜਾਵੇਗਾ ਬਿੱਲ, ਪੜ੍ਹੋ ਪੂਰੀ ਖ਼ਬਰ

ਜੀ-20 ਤੋਂ ਬਾਅਦ ਕੇਂਦਰ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਸ ਇੱਕ ਲਾਈਨ ਨੇ ਪਿਛਲੇ ਇੱਕ ਹਫ਼ਤੇ ਤੋਂ ਸਿਆਸੀ ਹਲਕਿਆਂ ਵਿੱਚ ਚਰਚਾ ਨੂੰ ਗਰਮ ਕਰ ਦਿੱਤਾ ਹੈ। ਹੁਣ ...

PM Kisan Yojana: ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਛੋਟੀ ਜਿਹੀ ਗਲਤੀ ਕਾਰਨ ਫਸ ਸਕਦੀ ਹੈ ਤੁਹਾਡੀ 13ਵੀਂ ਕਿਸ਼ਤ, ਜਾਣੋ ਕਿਵੇਂ

PM Kisan Yojana: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਕਿਸਾਨਾਂ ਨੂੰ ਹੁਣ ਤੱਕ 12 ਕਿਸ਼ਤਾਂ ਦੇ ਪੈਸੇ ਮਿਲ ਚੁੱਕੇ ਹਨ ਤੇ ਹੁਣ ਹਰ ਕੋਈ 13ਵੀਂ ਕਿਸ਼ਤ ਦਾ ਇੰਤਜ਼ਾਰ ਕਰ ...

ਕਾਰਜਕਾਲ ਖ਼ਤਮ ਹੁੰਦਿਆਂ ਹੀ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਤੋਂ 300 ਕਰੋੜ ਦੇ ਘੁਟਾਲਾ ਮਾਮਲੇ ‘ਚ ਪੁੱਛਗਿੱਛ…

ਸੀਬੀਆਈ ਨੇ ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਤੋਂ ਦਿੱਲੀ ਵਿੱਚ ਸੀਬੀਆਈ ਹੈੱਡਕੁਆਰਟਰ ਵਿੱਚ ਪੁੱਛਗਿੱਛ ਕੀਤੀ। ਮਲਿਕ ਤੋਂ ਕੇਂਦਰੀ ਜਾਂਚ ਏਜੰਸੀ ਨੇ ਉਨ੍ਹਾਂ ਦੇ ਦੋਸ਼ਾਂ 'ਤੇ ਪੁੱਛਗਿੱਛ ਕੀਤੀ ਸੀ ...

Page 1 of 4 1 2 4