Tag: police

ਵਿਦਿਆਰਥੀਆਂ ਨੇ ਤੋੜੇ ਬੈਰੀਗੇਡ, ਪੁਲਿਸ ਵੱਲੋਂ ਚਲਾਈਆਂ ਡਾਂਗਾਂ

ਵਿਦਿਆਰਥੀਆਂ ਨੇ ਤੋੜੇ ਬੈਰੀਗੇਡ, ਪੁਲਿਸ ਵੱਲੋਂ ਚਲਾਈਆਂ ਡਾਂਗਾਂ  ਸੰਤਰਾਗਾਛੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਬੈਰੀਗੇਡ ਤੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਲਾਠੀਚਾਰਜ ਸ਼ੁਰੂ ਕਰ ਦਿੱਤਾ ...

ਜੇਲ੍ਹ ‘ਚੋਂ ਬਾਹਰ ਆਉਣ ਤੋਂ ਬਾਅਦ ਨਵਦੀਪ ਜਲਬੇੜਾ ਨੇ ਦੱਸਿਆ ਕਿਵੇਂ ਉਸ ‘ਤੇ ਕੀਤੇ ਜਾਂਦੇ ਸੀ ਤਸ਼ੱਦਦ: ਵੀਡੀਓ

ਕਿਸਾਨ ਅੰਦੋਲਨ ਦੌਰਾਨ ਪੁਲਿਸ ਵੱਲ ਜਲ ਤੋਪਾਂ ਮੋੜਨ ਵਾਲਾ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਜੇਲ੍ਹ ਤੋਂ ਬਾਹਰ ਆ ਗਿਆ ਹੈ। ਨਵਦੀਪ ਨੂੰ ਕਰੀਬ 111 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ...

ਪਟਵਾਰੀ ਨੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਬਣਾ ਕੇ ਕੀਤੀ ਕਰੋੜਾਂ ਦੀ ਠੱਗੀ, ਚੜ੍ਹਿਆ ਪੁਲਿਸ ਅੜਿੱਕੇ

ਮੋਗਾ ਧਰਮਕੋਟ ਪੁਲਿਸ ਨੇ ਡੀਸੀ ਮੋਗਾ ਦੇ ਪੱਤਰ ਦੇ ਚਲਦਿਆਂ ਕਰੋੜਾਂ ਦੇ ਘਪਲੇ ਵਿੱਚ ਧਰਮਕੋਟ ਦੇ ਆਦਮਪੁਰ ਦੇ ਪਟਵਾਰੀ ਖਿਲਾਫ ਮਾਮਲਾ ਦਰਜ ਕਰਕੇ ਪਟਵਾਰੀ ਨਵਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ...

ਬੱਸ ’ਚ ਸਫਰ ਕਰ ਰਹੇ ਵਿਅਕਤੀ ਤੋਂ ਪੁਲਿਸ ਨੂੰ ਬਰਾਮਦ ਹੋਏ 1.2 ਕਰੋੜ ਰੁਪਏ

ਬਠਿੰਡਾ ਦੇ ਪਿੰਡ ਡੂਮਵਾਲੀ ਵਿਚ ਪੁਲਿਸ ਨੇ ਬੱਸ ਵਿਚ ਸਫਰ ਕਰ ਰਹੇ ਵਿਅਕਤੀ ਤੋਂ 1.20 ਕਰੋੜ ਰੁਪਏ ਬਰਾਮਦ ਕੀਤੇ ਹਨ। ਵਿਅਕਤੀ ਇਹ ਪੈਸੇ ਕਿਸ ਵਾਸਤੇ ਲੈ ਕੇ ਜਾ ਰਿਹਾ ਸੀ ...

ਮਸ਼ਹੂਰ ਕਾਮੇਡੀਅਨ ਤੇ Bigg Boss Winner ਚੜ੍ਹਿਆ ਪੁਲਿਸ ਹੱਥੀਂ, 13 ਹੋਰ ਹਿਰਾਸਤ ‘ਚ

ਐਲਵਿਸ਼ ਯਾਦਵ ਮਗਰੋਂ ਹੁਣ ਮੁਨੱਵਰ ਫਾਰੂਕੀ ਪੁਲਿਸ ਹੱਥੀਂ ਚੜ੍ਹਿਆ ਹੈ।ਉਸ ਨੂੰ ਮੰਗਲਵਾਰ ਨੂੰ ਅੱਧੀ ਰਾਤੀ ਪੁਲਿਸ ਹਿਰਾਸਤ 'ਚ ਲੈ ਲਿਆ ਗਿਆ।ਮੁਨੱਵਰ ਨੂੰ ਹੁੱਕਾ ਪਾਰਲਰ ਰੇਡ ਮਾਮਲੇ 'ਚ ਹਿਰਾਸਤ 'ਚ ਲਿਆ ...

ਹੋਲੀ ‘ਤੇ ਪੁਲਿਸ ਨੇ ਹੁੱਲੜਬਾਜ਼ਾਂ ਨੂੰ ਸਿਖਾਇਆ ਸਬਕ, ਪਟਾਕੇ ਪਾਉਣ ਵਾਲੇ ਸਾਈਲੈਂਸਰਾਂ ‘ਤੇ ਚਲਾਇਆ ਬੁਲਡੋਜ਼ਰ

ਹੋਲੀ ਵਾਲੇ ਦਿਨ ਹੰਗਾਮਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਕੈਥਲ ਟ੍ਰੈਫਿਕ ਪੁਲਿਸ ਨੇ ਗੁੰਡਾਗਰਦੀ ਅਤੇ ਨਿਯਮ ਤੋੜਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਵੱਡਾ ਕਦਮ ਚੁੱਕਿਆ ਹੈ। ...

ਪੰਜਾਬ ‘ਚ ਕਿਸਾਨਾਂ ਨੇ ਘੇਰੇ ਡੀਸੀ ਦਫ਼ਤਰ, ਪਰਾਲੀ ਨਾਲ ਲੱਦੀਆਂ ਟਰਾਲੀਆਂ ਲੈ ਪਹੁੰਚੇ: ਵੀਡੀਓ

ਅੱਜ ਪੰਜਾਬ ਅਤੇ ਹਰਿਆਣਾ ਦੀਆਂ 18 ਕਿਸਾਨ ਜਥੇਬੰਦੀਆਂ ਨੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ...

ਲੇਡੀ ਹਸੀਨਾ ਪੁਲਿਸ ਨੂੰ ਚਕਮਾ ਦੇ ਕਸਟਡੀ ‘ਚੋਂ ਹੋਈ ਫਰਾਰ : ਵੀਡੀਓ

ਖੰਨਾ 'ਚ ਪੁਲਿਸ ਹਿਰਾਸਤ 'ਚੋਂ ਫਰਾਰ ਹੋਈ ਇੱਕ ਮੁਲਜ਼ਮ ਔਰਤ। ਔਰਤ ਨੇ ਸਿਵਲ ਹਸਪਤਾਲ ਵਿੱਚ ਪੁਲੀਸ ਨੂੰ ਚਕਮਾ ਦਿੱਤਾ। ਇਸ ਨੂੰ ਇਲਾਜ ਲਈ ਲਿਆਂਦਾ ਗਿਆ ਸੀ। ਜਦੋਂ ਪੁਲਿਸ ਟੀਮ ਐਮਰਜੈਂਸੀ ...

Page 1 of 10 1 2 10